歌词
Sidhu Moose wala!
Game Changerz in the house baby!
Yeah! ਪੁੱਛ ਤੇਰੇ ਸ਼ੈਰ ਰਾਜਾ ਕੌਣ...
ਹੋ ਨੀ ਓਹ ਓਠੇ ਨੇ ਛਲਾਰੂ ਜੇੜੇ ਕੱਲ ਦੇ
ਅੱਖਾਂ ਕੱਢ ਕੇ ਪੁਰਾਣੇ ਅੱਜ ਥੰਮ ਨੂੰ
ਹੁਣ ਫਿਰਦੇ ਨੇ ਭੱਜੇ ਰਾਹ ਲੱਭੇ ਨਾ
ਸੁਣ ਪੈਂਦੇ ਤੂੰ ਪੜਾਕੇ ਲਾਕੇ ਕੰਨ ਨੂੰ
ਹੋ ਵੈਲੀ 8-10 ਫਿਰਦੇ ਨੇ ਤਾੜ ਦੇ
ਭੁੱਖੇ ਸ਼ੇਰ ਜਯੋਂ ਸ਼ਿਕਾਰ ਹੁੰਦੇ ਪਾਲਦੇ
ਹੱਥ ਵੱਡਿਆ ਸ਼ਿਕਾਰੀਆਂ ਨੇ ਜੋੜ ਤੇ
Gun ਸ਼ੀਸ਼ੇ ਵਿਚੋਂ ਬਾਹਰ ਕੱਢੀ ਕੈਰੀ ਨੀ
ਦੇਖ ਕੰਧਾ ਓਲੇ ਲੁੱਕ ਦੇ ਨੇ ਵੈਰੀ ਨੀ
ਹੋ Cadillac ਫਿਰੇ ਭਾਲਦੀ ਹੋ GT road ਤੇ
ਹੋਹੋ ਹਾਹਾ ਹੋਹੋ ਹੋਹੋ...
ਹੋਹੋ ਹਾਹਾ ਹੋਹੋ ਹੋਹੋ...
ਹੋ ਬੈਠੇ ਮੌਤ ਦੇ ਦਰਾਂ ਚ' ਹੱਥ ਬੰਨ ਕੇ
ਜ਼ੋਰ ਪਰਖਿਆ ਜਿਨਾ ਕਦੇ ਜੱਟ ਦਾ
ਫੌਜ ਭੇਡਾਂ ਦੀ ਆ ਕਾਹਤੋਂ ਜਾਂਦੀ ਭੁੱਲ ਨੀ
ਕਿੱਲਾ ਝੋਟੇ ਦਾ ਤਾਂ ਝੋਟਾ ਹੁੰਦਾ ਪੱਟ ਦਾ
(ਨੀ ਗੱਲਾਂ ਤਾਂ ਬਥੇਰੇ ਕਰਦੇ ਆਂ ਗਾਨਿਆਂ ਚ' ਜੀ)
(ਐਂ ਕਰਦੇ ਆਂ ਗੇ range ਤਾਰ ਲੇਆਂਗੇ)
(ਐਂ ਤਾਰ ਲੇਂਗਾ range ਚ'...?)
ਹੋ ਜੇੜੇ ਗੱਲੀ ਬਾਤੀ ਬਣਦੇ ਸੀ ਕੰਡ ਨੀ
ਦੇਖ "Sidhu Moose Wala" ਬੂਹੇ ਬੰਦ ਨੀ
ਦੇਖ ਪਲਾਂ ਚ' record ਅੱਜ ਤੋੜ ਤੇ...
ਹੋ Gun ਸ਼ੀਸ਼ੇ ਵਿਚੋਂ ਬਾਹਰ ਕੱਢੀ ਕੈਰੀ ਨੀ
ਦੇਖ ਕੰਧਾ ਓਲੇ ਲੁੱਕ ਦੇ ਨੇ ਵੈਰੀ ਨੀ
Cadillac ਫਿਰੇ ਭਾਲਦੀ ਹੋ GT road
ਜੇਡੀ phone ਤੇ ਦਿਖੋਂਦੀ ਸੀ ਦਲੇਰੀਆਂ
ਹੌਕੀ ਫਿਰਦੀ ਮੰਡੀਰ ਨਇਓ ਲੱਭ ਦੀ
ਝਾਕੇ ਸ਼ੀਸ਼ੇ ਜੌ barrel 3-15
ਪੈਰ ਫਿਰਦੀ ਆ ਟੋਂਡੇਆਂ ਦੀ ਫਿਰੇ ਦੱਬ ਦੀ
ਹੋ ਡਬਾਂ ਨਾਲ ਲੱਗੀ ਆ ਨੀ semi gun-ਆਂ ਨੀ
ਕੋਈ ਹਿੱਕ ਵਿਚ ਬਜੇ ਆਕੇ ਮਨਾਂ ਨੀ
ਦੇਖ ਬੰਦੇ ਤੂੰ glass-ਆਂ ਵਾਂਗੂੰ ਰੋੜਤੇ
Gun ਸ਼ੀਸ਼ੇ ਵਿਚੋਂ ਬਾਹਰ ਕੱਢੀ ਕੈਰੀ ਨੀ
ਦੇਖ ਕੰਧਾ ਓਲੇ ਲੁੱਕ ਦੇ ਨੇ ਵੈਰੀ ਨੀ
ਹੋ Cadillac ਫਿਰੇ ਭਾਲਦੀ ਹੋ GT road ਤੇ
(Music gun and war bullets)
(ਬੱਠਲ ਜਿੱਡਾ ਦੀਲ ਚਾਹੀਦਾ ਇਸ ਕੰਮ ਨੂੰ)
ਹੋ GT road ਉੱਤੇ ਧੁੱਡਾ ਜਾਣ ਪੱਟ ਦੇ
ਅੋਖਾ ਹੋਣੀ ਨੂੰ ਕੋਈ ਸਕਦਾ ਆ ਟਾਲ ਨੀ
ਅੱਖਾਂ ਦਸਦੀ ਆਂ ਜੱਟ ਮਾਰੀ ਤਾਰਗੇ
ਬੰਨੀ ਫਿਰਦੇ ਨੇ barrel-ਆਂ ਕਾੱਲ ਨੀ
ਜਿਨਾ-ਜਿਨਾ ਨੇ ਵੀ ਅੱਤਾ ਵਾਧੂ ਚਕਿਆਂ
ਦੇਖ ਰੋਂਦਾ ਨਾਲ ਬਿਨ ਦੁ ਮੈਂ ਬਖਿਆਂ
ਮਾੜੇ ਹੋਣਗੇ ਨਤੀਜੇ ਕੀਤੀ ਚੌੜ ਦੇ
ਹੋ Gun ਸ਼ੀਸ਼ੇ ਵਿਚੋਂ ਬਾਹਰ ਕੱਢੀ ਕੈਰੀ ਨੀ
ਦੇਖ ਕੰਧਾ ਓਲੇ ਲੁੱਕ ਦੇ ਨੇ ਵੈਰੀ ਨੀ
ਹੋ Cadillac ਫਿਰੇ ਭਾਲਦੀ ਹੋ GT road ਤੇ
专辑信息
1.Cadillac