歌词
ਕੈਮਰੇ ਵਾਲੇਆ, ਕੈਮਰੇ ਵਾਲੇਆ
Video ਬਣਾ ਦੇ ਰੇ
ਮੈਂ ਲਗਦੀ ਅੱਜ ਅੱਗ ਸੋਹਣਿਆ
ਅੱਗ ਤੁ ਹੋਰ ਜਗਾ ਦੇ ਰੇ
ਕੈਮਰੇ ਵਾਲੇਆ, ਕੈਮਰੇ ਵਾਲੇਆ
Video ਬਣਾ ਦੇ ਰੇ
ਮੈਂ ਲਗਦੀ ਅੱਜ ਅੱਗ ਸੋਹਣਿਆ
ਅੱਗ ਤੁ ਹੋਰ ਜਗਾ ਦੇ ਰੇ
ਅੱਗ ਤੁ ਹੋਰ ਜਗਾ ਦੇ ਰੇ
ਅਪਣੀ ਬਣਾਯਾ ਵਾਲਾ ਵਾਲੀ ਲੱਤ ਨੂੰ
ਮੀਠੀ-ਮੀਠੀ ਲਗਦੀ ਐ ਤੁ ਜੱਟ ਨੂੰ
ਅਪਣੀ ਬਣਾਯਾ ਵਾਲਾ ਵਾਲੀ ਲੱਤ ਨੂੰ
ਮੀਠੀ-ਮੀਠੀ ਲਗਦੀ ਐ ਤੁ ਜੱਟ ਨੂੰ
Jean'ਆ ਸ਼ੀਨਾ ਓਏ, ਹੋਏ
Jean'ਆਂ ਸ਼ੀਨਾ ਸੂਟ-ਵੂਟ ਤੇ
ਕੀਲਾ-ਸ਼ੀਲਾ ਲਿਆਂਦੇ ਰੇ
ਕੈਮਰੇ ਵਾਲੇਆ, ਕੈਮਰੇ ਵਾਲੇਆ
Video ਬਣਾ ਦੇ ਰੇ
ਮੈਂ ਲਗਦੀ ਅੱਜ ਅੱਗ ਸੋਹਣਿਆ
ਅੱਗ ਤੁ ਹੋਰ ਜਗਾ ਦੇ ਰੇ
ਚਕ ਤੇਰੇ ਚੂੜੀਆਂ ਤੇ ਝੁਮਕੇ
ਕੱਢ ਲੈ ਨੀ ਤੌਰ ਬੱਲੀਏ
ਸਾਰੀ ਰਾਤ ਨਚੀ ਮੇਰੇ ਸਾਮਣੇ
ਜੱਟ ਕਰਤੀ ਨਾ ਬੋਰ ਬੱਲੀਏ
ਚਕ ਤੇਰੇ ਚੂੜੀਆਂ ਤੇ ਝੁਮਕੇ
ਕੱਢ ਲੈ ਨੀ ਤੌਰ ਬੱਲੀਏ
ਸਾਰੀ ਰਾਤ ਨਚੀ ਮੇਰੇ ਸਾਮਣੇ
ਜੱਟ ਕਰਤੀ ਨਾ ਬੋਰ ਬੱਲੀਏ
ਮੈਂ ਜਦ ਨੈਣੀ ਸੂਰਮਾ ਪਾ ਲੂੰਗੀ
ਮੈਂ ਤਾਰੇ ਥੱਲੇ ਲਾ ਲੂੰਗੀ
ਵੇ ਚੰਨ ਵੀ ਅਖਾਂ ਮਾਰੂੰਗਾ
ਬਦਲਾ ਤੋਂ ਮੀਹ ਪਵਾ ਲੂੰਗੀ
ਮੇਰੇ ਲਈ ਕੋਈ ਗਾਣਾ
ਤੁ ਜਾਨੀ ਤੋਂ ਲੋਖਵਾ ਦੇ ਰੇ
ਜਾਨੀ ਤੋਂ ਲੋਖਵਾ ਦੇ ਰੇ
ਕੈਮਰੇ ਵਾਲੇਆ, ਕੈਮਰੇ ਵਾਲੇਆ
Video ਬਣਾ ਦੇ ਰੇ
ਮੈਂ ਲਗਦੀ ਅੱਜ ਅੱਗ ਸੋਹਣਿਆ
ਅੱਗ ਤੁ ਹੋਰ ਜਗਾ ਦੇ ਰੇ
ਕੈਮਰੇ ਵਾਲੇਆ, ਕੈਮਰੇ ਵਾਲੇਆ
ਕੈਮਰੇ ਵਾਲੇਆ, ਕੈਮਰੇ ਵਾਲੇਆ
ਨੀ ਤੁ ਐਨੀ ਜ਼ਯਾਦਾ feel ਨਾ ਲਈ ਗੋਰੀਏ
ਐਡੀ ਵੀ ਤੇਰੇ ਚ ਗੱਲਬਾਤ ਨੀ
ਤੇਰੇ ਨਾਲ ਜ਼ਯਾਦਾ ਸੋਹਣੀ ਛੱਡੀ ਮੈਂ
ਕੁੜੀ ਇਕ ਪਰਸੋਂ ਦੀ ਰਾਤ ਨੀ
ਨੀ ਤੁ ਐਨੀ ਜ਼ਯਾਦਾ feel ਨਾ ਲਈ ਗੋਰੀਏ
ਐਡੀ ਵੀ ਤੇਰੇ ਚ ਗੱਲਬਾਤ ਨੀ
ਤੇਰੇ ਨਾਲ ਜ਼ਯਾਦਾ ਸੋਹਣੀ ਛੱਡੀ ਮੈਂ
ਕੁੜੀ ਇਕ ਪਰਸੋਂ ਦੀ ਰਾਤ ਨੀ
ਤੁ ਪਹਿਲਾਂ shoot ਕਰੀ ਲੱਕ ਵੇ
ਤੇ ਫਿਰ ਮੇਰੀ shoot ਕਰੀ ਅੰਖ ਵੇ
ਤੁ ਕਰ ਲਈ shoot ਵੇ ਉਡਦੇ ਵਾਲ
ਤੇ ਫਿਰ ਮੇਰਾ shoot ਕਰੀ ਨੱਕ ਵੇ
ਮੈਂ ਕੈਟਰੀਨਾ ਤੋਂ ਓਏ, ਹੋਏ
ਕੈਟਰੀਨਾ ਤੋਂ ਸੋਹਣੀ
ਦੁਨੀਆ ਨੂੰ ਅੱਜ ਦਿਖਾ ਦੇ ਵੇ
ਕੈਮਰੇ ਵਾਲੇਆ, ਕੈਮਰੇ ਵਾਲੇਆ
Video ਬਣਾ ਦੇ ਰੇ
ਮੈਂ ਲਗਦੀ ਅੱਜ ਅੱਗ ਸੋਹਣਿਆ
ਅੱਗ ਤੁ ਹੋਰ ਜਗਾ ਦੇ ਰੇ
ਕੈਮਰੇ ਵਾਲੇਆ, ਕੈਮਰੇ ਵਾਲੇਆ
Video ਬਣਾ ਦੇ ਰੇ
ਮੈਂ ਲਗਦੀ ਅੱਜ ਅੱਗ ਸੋਹਣਿਆ
ਅੱਗ ਤੁ ਹੋਰ ਜਗਾ ਦੇ ਰੇ
Muzical doctorz!
专辑信息
1.Video Bana De