歌词
ਬਾਤੂਨੀ ਅੱਖੀਆਂ ਕਰਦੀ ਐ ਬਤੀਆਂ
इश्क़ हुआ, हो गया
तेरी ये अखियाँ, काली-काली रतियाँ
दिल ये गया, लो गया
मेरी सौंह है तुझको, सौंह है तुझको
ਰੱਬ ਦਾ ਹੈ ਵਾਸਤਾ
ਤੂੰ ਹੰਝੂ ਮੈਨੂੰ ਦੇ-ਦੇ, ਹਸੀ ਮੇਰੀ ਤੂੰ ਲੈ ਜਾ
ਤੂੰ ਜੱਗ ਨੂੰ ਭੁਲਾ ਕੇ, ਤੂੰ ਨਾਲ ਮੇਰੇ ਬਹਿ ਜਾ

...ਤੂੰ ਨਾਲ ਮੇਰੇ ਬਹਿ ਜਾ
♪
काटे ना कटे तेरे बिन एक पल
क्या मुझे हो गया?
ਵੇਖੂੰ ਨਾ ਤੁਝੇ, ਧੜਕਨ ਉਤਰੇ
दिल ये कहाँ खो गया?
ਤੂੰ ਹੱਸਦਾ ਤੇ ਦਿਨ ਚੜ੍ਹਦਾ ਐ
ਰੱਬ ਦੀ ਤੂੰ ਹੈ ਦੁਆ
ਤਕਦੀਰ ਦੇ ਲੇਖੇ ਹੋ ਗਏ ਸੌਖੇ
जब से तू मिल गया

专辑信息