歌词
ਕੁੜਤਾ ਪਜਾਮਾ ਵੇਖਦੀ ਹੀ ਰਹਿ ਗਈ
ਘੈਂਟ ਸਰਦਾਰ ਕਹਿ ਕੇ ਪਿੱਛੇ ਪੈ ਗਈ
ਓਏ
ਓਏ
ਕੁੜਤਾ ਪਜਾਮਾ ਵੇਖਦੀ ਹੀ ਰਹਿ ਗਈ
ਘੈਂਟ ਸਰਦਾਰ ਕਹਿ ਕੇ ਪਿੱਛੇ ਪੈ ਗਈ
ਕਹਿੰਦੀ ਕਿਥੇ ਕਿਥੇ ਕਰਦੇ stand ਪੁੱਛਦੀ
ਕਮਲ਼ੀ ਨੂੰ ਕੀ ਦੱਸੀਏ
ਕੁੜੀ ਸਾਡੀ ਪੱਗ ਦਾ brand ਪੁੱਛਦੀ
ਓ ਕਮਲ਼ੀ ਨੂੰ ਦਸੋਂ ਹੁਣ ਕੀ ਦੱਸੀਏ
ਕੁੜੀ ਸਾਡੀ ਪੱਗ ਦਾ brand ਪੁੱਛਦੀ
ਓ ਕਮਲ਼ੀ ਨੂੰ ਦਸੋਂ ਹੁਣ ਕੀ ਦੱਸੀਏ
♪
ਹੋ ਗੱਲ ਪਾਇਆ ਖੰਡਾਂ ਇੱਕ ਕੜਾ ਗੁੱਟ ਦਾ
ਕਹਿੰਦੀ ਸਰਦਾਰਾਂ ਮੇਰਾਂ ਚੈਨ ਲੁੱਟਦਾ
ਹਾਂ ਗੱਲ ਪਾਇਆ ਖੰਡਾਂ ਇੱਕ ਕੜਾ ਗੁੱਟ ਦਾ
ਕਹਿੰਦੀ ਸਰਦਾਰਾਂ ਮੇਰਾਂ ਚੈਨ ਲੁੱਟਦਾ
ਕਰਦੀ ਤਰੀਫ਼ ਨਾਲ਼ੇ ਕੁੰਡੀ ਮੁੱਛ ਦੀ
ਕਰਦੀ ਤਰੀਫ਼ ਨਾਲ਼ੇ ਕੁੰਡੀ ਮੁੱਛ ਦੀ
ਓਏ ਕਮਲ਼ੀ ਨੂੰ ਕੀ ਦੱਸੀਏ
ਕੁੜੀ ਸਾਡੀ ਪੱਗ ਦਾ brand ਪੁੱਛਦੀ
ਓ ਕਮਲ਼ੀ ਨੂੰ ਦਸੋਂ ਹੁਣ ਕੀ ਦੱਸੀਏ
ਕੁੜੀ ਸਾਡੀ ਪੱਗ ਦਾ brand ਪੁੱਛਦੀ
ਓ ਕਮਲ਼ੀ ਨੂੰ ਦਸੋਂ ਹੁਣ ਕੀ ਦੱਸੀਏ
ਹੋ
♪
ਹੋ ਦੇ ਦਿਓ ਨਿਸ਼ਾਨੀ ਮੇਰਾਂ ਨਈਓ ਸਰਨਾ
ਗੱਲ ਵਿਚੋਂ ਲਾਕੇ ਲੈਂ ਗੲੀ ਕਾਲਾਂ ਪਰਨਾਂ
ਓ ਦੇ ਦਿਓ ਨਿਸ਼ਾਨੀ ਮੇਰਾਂ ਨਈਓ ਸਰਨਾ
ਗੱਲ ਵਿਚੋਂ ਲਾਕੇ ਲੈਂ ਗੲੀ ਕਾਲਾਂ ਪਰਨਾਂ
ਮਨ ਜਾਓ ਜੀ ਤੁਸੀਂ ਮੈਂ ਕਦੇ ਨੀਂ ਰੁੱਸਦੀ
ਮਨ ਜਾਓ ਜੀ ਤੁਸੀਂ ਮੈਂ ਕਦੇ ਨੀਂ ਰੁੱਸਦੀ
ਓਏ ਕਮਲ਼ੀ ਨੂੰ ਕੀ ਦੱਸੀਏ
ਕੁੜੀ ਸਾਡੀ ਪੱਗ ਦਾ brand ਪੁੱਛਦੀ
ਓ ਕਮਲ਼ੀ ਨੂੰ ਦਸੋਂ ਹੁਣ ਕੀ ਦੱਸੀਏ
ਕੁੜੀ ਸਾਡੀ ਪੱਗ ਦਾ brand ਪੁੱਛਦੀ
ਓ ਕਮਲ਼ੀ ਨੂੰ ਦਸੋਂ ਹੁਣ ਕੀ ਦੱਸੀਏ
ਹੋ ਹੋ ਹੋ ਹੋ
♪
ਹਾਂ ਗਲਾਂ ਗਲਾਂ ਵਿੱਚ ਗਲ਼ ਨੂੰ ਵਧਾ ਗੲੀ
ਬੋਲ ਬੋਲ ਹਿੰਦੀ ਮੇਰਾ ਸਿਰ ਖਾਂ ਗੲੀ
ਹਾਂ ਗਲਾਂ ਗਲਾਂ ਵਿੱਚ ਗਲ਼ ਨੂੰ ਵਧਾ ਗੲੀ
ਬੋਲ ਬੋਲ ਹਿੰਦੀ ਮੇਰਾ ਸਿਰ ਖਾਂ ਗੲੀ
ਦੇਦੋ ਪਰਗਟ ਦਿਲ ਦੀ command ਪੁੱਛਦੀ
ਪਰਗਟ ਦਿਲ ਦੀ command ਪੁੱਛਦੀ
ਓਏ ਕਮਲ਼ੀ ਨੂੰ ਕੀ ਦੱਸੀਏ
ਓਏ ਕੁੜੀ ਸਾਡੀ ਪੱਗ ਦਾ brand ਪੁੱਛਦੀ
ਓ ਕਮਲ਼ੀ ਨੂੰ ਦਸੋਂ ਹੁਣ ਕੀ ਦੱਸੀਏ
ਕੁੜੀ ਸਾਡੀ ਪੱਗ ਦਾ brand ਪੁੱਛਦੀ
ਓ ਕਮਲ਼ੀ ਨੂੰ ਦਸੋਂ ਹੁਣ ਕੀ ਦੱਸੀਏ
ਓ ਕਮਲ਼ੀ ਨੂੰ ਦਸੋਂ ਹੁਣ ਓ ਦਸੋਂ ਹੁਣ ਕਮਲ਼ੀ ਨੂੰ ਦਸੋਂ ਹੁਣ ਕੀ ਦੱਸੀਏ