歌词
Desi Crew, Desi Crew
(Desi Crew, Desi Crew)
♪
ਆ ਵੱਡੀਆਂ-ਵੱਡੀਆਂ ਗੱਡੀਆਂ ਥੋਨੂੰ ਲੈ ਦਾਂਗੇ, ਨਾ ਫ਼ਿਕਰ ਕਰੋ
ਕੀ ਚਾਹੁੰਦੀ ਸਰਕਾਰ ਮੇਰੀ, ਜਿਕਰ ਕਰੋ, ਬਸ ਜਿਕਰ ਕਰੋ
Mercedes ਜਾਂ Phantom ਲੈਣੀ, ਆਪਣਾ ਤਾਂ ਕੰਮ ਕਰਦਾ ਏ
Baby, ਗੱਲ ਸੁਣੋ, ਆ ਜੱਟ ਥੋਡੇ 'ਤੇ ਮਰਦਾ ਏ
Baby, ਗੱਲ ਸੁਣੋ, ਆ ਜੱਟ ਥੋਡੇ 'ਤੇ ਮਰਦਾ ਏ
♪
ਆ ਗੱਡੀਆਂ-ਗੁੱਡੀਆਂ ਰੱਖ ਸਾਂਭ ਕੇ, paid ਮੇਰੇ ਕੋਲ਼ ਬਹੁਤ ਯਾਰਾ
Canada ਵਿੱਚ ਕੋਠੀ ਸਾਡੀ, ੪੦ acre Lot ਯਾਰਾ
ਜੀਹਨੇ ਕਰਨਾ ਕਰ ਜਾਂਦਾ, ਜੋ ਗਜਦਾ ਉਹ ਨਾ ਵਰਦਾ ਏ
ਮੈਨੂੰ ਨਾ ਦੱਸ ਵੇ, ਰਹਿਣ ਦੇ ਮੇਰਾ ਸਰਦਾ ਏ
ਓਏ, ਮੈਨੂੰ ਨਾ ਦੱਸ ਵੇ, ਰਹਿਣ ਦੇ ਮੇਰਾ ਸਰਦਾ ਏ
♪
ਓ, ਮੇਰੀ ਤਾਂ advice ਸੋਹਣੀਏ, life nice ਹੋ ਜਾਊ
ਮੇਲ਼ ਦੋਹਾਂ ਦਾ ਸੁਣ ਬੱਲੀਏ, ਦਾਰੂ ਨਾਲ਼ ice ਹੋ ਜਾਊ
ਹੋ-ਹੋ, ਮੇਰੀ ਤਾਂ advice ਸੋਹਣੀਏ, life nice ਹੋ ਜਾਊ
ਹੋ, ਮੇਲ਼ ਦੋਹਾਂ ਦਾ ਸੁਣ ਬੱਲੀਏ, ਦਾਰੂ ਨਾਲ਼ ice ਹੋ ਜਾਊ
ਓ, ਤੈਨੂੰ ਫੁਕਰੀ ਮਾਰੂ ਨਾ
ਤੇਰੇ ਤੋਂ ਕਾਹਦਾ ਪੜਦਾ ਏ?
Baby, ਗੱਲ ਸੁਣੋ, ਆ ਜੱਟ ਥੋਡੇ 'ਤੇ ਮਰਦਾ ਏ
Baby, ਗੱਲ ਸੁਣੋ, ਆ ਜੱਟ ਥੋਡੇ 'ਤੇ ਮਰਦਾ ਏ
♪
ਓ, favour ਲੈਕੇ ਮੰਗ ਕੇ ਆਉਂਦਾ ਅੱਧੀਆਂ car'an ਤੂੰ
ਮਾਰ ਤੇਰੀ ਦਾ ਪਤਾ ਏ ਮੈਨੂੰ, ਦੱਸਦਾ ਮਾਰਾ ਤੂੰ
ਓ-ਓ, favour ਲੈਕੇ ਮੰਗ ਕੇ ਆਉਂਦਾ ਅੱਧੀਆਂ car'an ਤੂੰ
ਵੇ ਮਾਰ ਤੇਰੀ ਦਾ ਪਤਾ ਏ ਮੈਨੂੰ, ਦੱਸਦਾ ਮਾਰਾ ਤੂੰ
ਓ, "Karan Aujla," ਕਹਿੰਦੇ ਲੋਕੀ, "ਜਣੇ-ਖਣੇ ਨਾਲ਼ ਲੜਦਾ ਏ"
ਮੈਨੂੰ ਨਾ ਦੱਸ ਵੇ, ਰਹਿਣ ਦੇ ਮੇਰਾ ਸਰਦਾ ਏ
ਤੂੰ ਮੈਨੂੰ ਨਾ ਦੱਸ ਵੇ, ਰਹਿਣ ਦੇ ਮੇਰਾ ਸਰਦਾ ਏ
ਰੰਗ ਗੋਰਾ ਏ, ਕੰਨ ਸੁੰਨੇ ਕਿਉਂ? ਸੁੰਨੇ ਕਿਉਂ ਸਰਕਾਰਾਂ ਦੇ?
ਲੈਕੇ ਵਾਲ਼ੀਆਂ ਸੋਨੇ ਆਲ਼ੀਆਂ ਦੇਣੀਆਂ ਤੈਨੂੰ ਯਾਰਾਂ ਨੇ
Baby, baby, ਸੋਚੀ maybe, ਤੈਨੂੰ ਲੈ ਦੂੰ ਉਹ ਵੀ, ਇਹ ਵੀ
ਝਾਂਜਰ, diamond, ਗੱਡੀਆਂ, ਸੋਨਾ, ਖ਼ਾਲੀ ਕਰ ਦੂੰ ਸਾਰੀ ਜੇਬੀ
ਤੇਰੇ ਕੋ' ਮੇਰਾ ਏ ਦਿਲ
ਕੱਲੇ ਨੂੰ ਕੱਲੀ ਹੀ ਕਿਤੇ ਤੂੰ ਮਿਲ
ਤੇਰੀ ਹੀ city 'ਚ ਹੁੰਦਿਆ ਯਾਰ
ਦੱਸੀਂ ਜੇ ਵਿਹਲੀਆਂ ਮਾਰਾਂਗੇ chill
ਉਡਦੇ ਫਿਰਦੇ ਜਿਹੜੇ ਨੀ
ਜੱਟ ਦੇਖੀਂ ਕਿੱਦਾਂ ਫੜਦਾ ਏ
Baby, ਗੱਲ ਸੁਣੋ, ਜੱਟ ਥੋਡੇ 'ਤੇ ਮਰਦਾ ਏ
Baby, ਗੱਲ ਸੁਣੋ, ਜੱਟ ਥੋਡੇ 'ਤੇ ਮਰਦਾ ਏ