歌词
ਜਿਹੜਾ ਬੰਬ ਸੁੱਟ ਮਾਰ ਦਊਗਾ, ਬੱਲੀਏ
ਤੇਰਾ ਬਾਪੂ ਐ, Laden ਤਾਂ ਨਹੀਂ
ਜਿਹੜਾ ਚੌਕ ਵਿੱਚ ਖੜ੍ਹੇ ਨੂੰ ਹੀ ਚੱਕ ਲਊ
ਤੇਰਾ ਭਾਈ ਆ, crane ਤਾਂ ਨਹੀਂ
ਯਾਰ ਤੇਰਾ ਗਲੀ ਵਿੱਚ ਗੇੜੇ ਲਾਉਂਦਾ ਰਹੂਗਾ
ਠੋਕ ਦੂੰਗਾ ਸਾਲਾ ਜਿਹੜਾ ਤਿੰਨ-ਪੰਜ ਕਹੂਗਾ
ਜਿਹੜੀ ਮਾਰ-ਮਾਰ, ਮਾਰ-ਮਾਰ, ਮਾਰ-ਮਾਰ
ਜਿਹੜੀ ਮਾਰ-ਮਾਰ ਲਾਸ਼ਾਂ ਪਾ ਦਊ, ਬੱਲੀਏ
ਤੇਰੀ ਬੇਬੇ ਆ, ਕੋਈ chain ਤਾਂ ਨਹੀਂ
ਜਿਹੜਾ ਬੰਬ ਸੁੱਟ ਮਾਰ ਦਊਗਾ, ਬੱਲੀਏ
ਤੇਰਾ ਬਾਪੂ ਐ, Laden ਤਾਂ ਨਹੀਂ
ਜਿਹੜਾ ਚੌਕ ਵਿੱਚ ਖੜ੍ਹੇ ਨੂੰ ਹੀ ਚੱਕ ਲਊ
ਤੇਰਾ ਭਾਈ ਆ, crane ਤਾਂ ਨਹੀਂ ਵੇ
♪
ਜਿਹੜੇ ਤੇਰੇ cousin ਨੇ ਰਾਹ ਮੇਰਾ ਰੋਕਿਆ
ਢਿੱਲੀ ਚੂਲ ਵਿੱਚ ਫ਼ਾਲੇ ਵਾਂਗੂ ਦੇਖੀ ਜਾਣਾ ਠੋਕਿਆ
ਜਿਹੜੇ ਤੇਰੇ cousin ਨੇ ਰਾਹ ਮੇਰਾ ਰੋਕਿਆ
ਚੂਲ ਵਿੱਚ ਫ਼ਾਲੇ ਵਾਂਗੂ ਦੇਖੀ ਜਾਣਾ ਠੋਕਿਆ
ਬਸ ਇੱਕ ਵਾਰੀ ਨਾਮ ਉਹਦਾ ਦੱਸ ਦਈ
ਮੇਰਾ ਸਾਲਾ ਕੋਈ main ਤਾਂ ਨਹੀਂ
ਜਿਹੜਾ ਬੰਬ ਸੁੱਟ ਮਾਰ ਦਊਗਾ, ਬੱਲੀਏ
ਤੇਰਾ ਬਾਪੂ ਐ, Laden ਤਾਂ ਨਹੀਂ
ਜਿਹੜਾ ਚੌਕ ਵਿੱਚ ਖੜ੍ਹੇ ਨੂੰ ਹੀ ਚੱਕ ਲਊ
ਤੇਰਾ ਭਾਈ ਆ, crane ਤਾਂ ਨਹੀਂ, ਓਏ
♪
ਗੱਡੀ ਵਿੱਚ ਰੱਖਾਂ ਇੱਕ ਖੁੰਡੀ ਤਲਵਾਰ ਨੀ
ਤੇਰੇ ਪਿੰਡ ਦੀ ਮੁੰਡੀਰ੍ਹ ਤਾਹੀਓਂ ਖਾਂਦੀ ਸਾਲੀ ਖਾਰ ਨੀ
ਗੱਡੀ ਵਿੱਚ ਰੱਖਾਂ ਇੱਕ ਖੁੰਡੀ ਤਲਵਾਰ ਨੀ
ਓ, ਪਿੰਡ ਦੀ ਮੁੰਡੀਰ੍ਹ ਸਾਲੀ ਖਾਂਦੀ ਤਾਹੀਓਂ ਖਾਰ ਨੀ
ਓ, ਜੀਹਦਾ ਥੋੜ੍ਹੇ ਦਿਣ ਪਹਿਲਾਂ time ਚੱਕਿਆ
ਕਿਤੇ ਆਉਂਦਾ ਉਹ again ਤਾਂ ਨਹੀਂ?
ਜਿਹੜਾ ਬੰਬ ਸੁੱਟ ਮਾਰ ਦਊਗਾ, ਬੱਲੀਏ
ਤੇਰਾ ਬਾਪੂ ਐ, Laden ਤਾਂ ਨਹੀਂ
ਜਿਹੜਾ ਚੌਕ ਵਿੱਚ ਖੜ੍ਹੇ ਨੂੰ ਹੀ ਚੱਕ ਲਊ
ਤੇਰਾ ਭਾਈ ਆ, crane ਤਾਂ ਨਹੀਂ, ਓਏ
♪
ਕੱਕੇ ਰੇਤ ਵਾਂਗੂ ਕਿਤੇ ਸੁਪਨੇ ਨਾ ਕੇਰ ਜੀ
ਬਿੱਲੋ, ਜੱਟ ਨਾਲ ਯਾਰੀ ਲਾ ਕੇ ਮੁੱਖ ਜਿਹਾ ਨਾ ਫੇਰ ਜੀ
ਕੱਕੇ ਰੇਤ ਵਾਂਗੂ ਕਿਤੇ ਸੁਪਨੇ ਨਾ ਕੇਰ ਜੀ
ਜੱਟ ਨਾਲ ਯਾਰੀ ਲਾ ਕੇ ਮੁੱਖ ਜਿਹਾ ਨਾ ਫੇਰ ਜੀ
Happy Raikoti, ਡਰ ਲਗਦਾ
ਬਗੂ ਹੰਝੂਆਂ ਦੀ rain ਤਾ ਨਹੀਂ
ਜਿਹੜਾ ਬੰਬ ਸੁੱਟ ਮਾਰ ਦਊਗਾ, ਬੱਲੀਏ
ਤੇਰਾ ਬਾਪੂ ਐ, Laden ਤਾਂ ਨਹੀਂ
ਜਿਹੜਾ ਚੌਕ ਵਿੱਚ ਖੜ੍ਹੇ ਨੂੰ ਹੀ ਚੱਕ ਲਊ
ਤੇਰਾ ਭਾਈ ਆ, crane ਤਾਂ ਨਹੀਂ, ਓਏ