歌曲 / 歌词

Jinde Meriye

Listen on Apple Music

歌词

ਤੂੰ ਕਮਲੀ ਹੋਗੀ ਪਿਆਰਾ ਦੇ ਵਿਚ
ਓਦੇ ਪਿਆਰ ਹਜ਼ਾਰਾ ਦੇ ਵਿਚ
ਕਮਲੀ ਹੋਗੀ ਪਿਆਰਾ ਦੇ ਵਿਚ
ਓਦੇ ਪਿਆਰ ਹਜ਼ਾਰਾ ਦੇ ਵਿਚ
ਤੂੰ ਰਾਹ ਵੀ ਓਹੀ ਚੁਣਿਆਂ
ਜੋ ਸੁਪਨਾ ਐ ਤੂੰ ਬੁਣਿਆ
ਓਥੇ ਨਾ ਹੋਰ ਕਿਸੇ ਆਉਣਾ
ਜਿੰਦੇ ਮੇਰੀਏ ਮਰਜ਼ੀ ਤੇਰੀ ਐ
ਓ ਤੁਰਦੇ-ਤੁਰਦੇ ਮੁੱਕ ਜਾਣਾ
ਇਸ਼ਕ ਦੀ ਵਾਟ ਲੰਮੇਰੀ ਏ
ਜਿੰਦੇ ਮੇਰੀਏ ਮਰਜ਼ੀ ਤੇਰੀ ਐ
ਓ ਤੁਰਦੇ ਤੁਰਦੇ ਮੁੱਕ ਜਾਣਾ
ਇਸ਼ਕ ਦੀ ਵਾਟ ਲੰਮੇਰੀ ਏ
ਜਿੰਦੇ ਮੇਰੀਏ, ਜਿੰਦੇ ਮੇਰੀਏ, ਮੇਰੀਏ
ਜਿੰਦੇ ਮੇਰੀਏ, ਜਿੰਦੇ ਮੇਰੀਏ, ਮੇਰੀਏ
ਜਿੰਦੇ ਮੇਰੀਏ, ਜਿੰਦੇ ਮੇਰੀਏ, ਮੇਰੀਏ
ਜਿੰਦੇ ਮੇਰੀਏ, ਜਿੰਦੇ ਮੇਰੀਏ, ਮੇਰੀਏ
ਜਿੰਦੇ ਮੇਰੀਏ, ਜਿੰਦੇ ਮੇਰੀਏ, ਮੇਰੀਏ
ਜਿੰਦੇ ਮੇਰੀਏ, ਜਿੰਦੇ ਮੇਰੀਏ, ਮੇਰੀਏ
ਟੁੱਟਿਆ ਫੁਟੀਆਂ ਰਾਹਾਂ ਦੇ ਵਿਚ ਕੰਡੇ ਵੀ ਆਉਣੇ
ਯਾਰ ਬਿਨਾਂ ਤੈਨੂੰ ਰਾਹ ਮੰਜ਼ਿਲ ਦੇ ਲੱਗਣੇ ਨੀ ਸੋਹਣੇ
ਟੁੱਟਿਆ ਫੁਟੀਆਂ ਰਾਹਾਂ ਦੇ ਵਿਚ ਕੰਡੇ ਵੀ ਆਉਣੇ
ਯਾਰ ਬਿਨਾਂ ਤੈਨੂੰ ਰਾਹ ਮੰਜ਼ਿਲ ਦੇ ਲੱਗਣੇ ਨੀ ਸੋਹਣੇ
ਫਿਰ ਤੂੰ ਖੁਦ ਨੂੰ ਕੱਲਿਆ ਪਾਉਣਾ
ਤੇਰੇ ਕੋਲ ਕੋਈ ਨਈ ਹੋਣਾ
ਤੂੰ ਯਾਰ ਲੈ ਸਬ ਕਰਿਆ
ਉਤੋਂ ਪਿਆਰ ਵੀ ਨਈਓਂ ਸਰਿਆ
ਹੁਣ ਬੱਸ ਪੱਲੇ ਐ ਰੋਣਾ
ਜਿੰਦੇ ਮੇਰੀਏ ਮਰਜ਼ੀ ਤੇਰੀ ਐ
ਓ ਤੁਰਦੇ-ਤੁਰਦੇ ਮੁੱਕ ਜਾਣਾ
ਇਸ਼ਕ ਦੀ ਵਾਟ ਲੰਮੇਰੀ ਏ
ਜਿੰਦੇ ਮੇਰੀਏ ਮਰਜ਼ੀ ਤੇਰੀ ਐ
ਓ ਤੁਰਦੇ-ਤੁਰਦੇ ਮੁੱਕ ਜਾਣਾ
ਇਸ਼ਕ ਦੀ ਵਾਟ ਲੰਮੇਰੀ ਏ
ਜਾਣ ਸੂਲੀ ਤੇ ਟੰਗੀ ਐ ਕਿਊ ਆਪਣੇ ਚਾਹਵਾ ਦੀ
ਓਨੁ ਕੋਈ ਫਿਕਰ ਨਹੀਂ ਤੇਰੇ ਮੁਕਦੇ ਸਾਹਵਾਂ ਦੀ
ਜਾਣ ਸੂਲੀ ਤੇ ਟੰਗੀ ਐ ਕਿਊ ਆਪਣੇ ਚਾਹਵਾ ਦੀ
ਓਨੁ ਕੋਈ ਫਿਕਰ ਨਹੀਂ ਤੇਰੇ ਮੁਕਦੇ ਸਾਹਵਾਂ ਦੀ
ਕਿੱਧਰੇ ਯਾਰ ਨਜ਼ਰ ਨਈ ਆਉਣਾ
ਪੱਲੇ ਪੈਜੂ ਫਿਰ ਪਿੱਛੋਂਤੋਂਣਾ
ਸਹਿ ਹੋਣੀਆਂ ਨੀ ਬੇ ਰੁਖੀਆਂ
ਜਦ ਸਦਰਾ ਦਿਲ ਵਿਚ ਮੁੱਕਿਆ
ਕਦੇ ਕੋਈ ਲੱਗਣਾ ਨੀ ਸੋਹਣਾ
ਜਿੰਦੇ ਮੇਰੀਏ ਮਰਜ਼ੀ ਤੇਰੀ ਐ
ਓ ਤੁਰਦੇ-ਤੁਰਦੇ ਮੁੱਕ ਜਾਣਾ
ਇਸ਼ਕ ਦੀ ਵਾਟ ਲੰਮੇਰੀ ਏ
ਜਿੰਦੇ ਮੇਰੀਏ ਮਰਜ਼ੀ ਤੇਰੀ ਐ
ਓ ਤੁਰਦੇ-ਤੁਰਦੇ ਮੁੱਕ ਜਾਣਾ
ਇਸ਼ਕ ਦੀ ਵਾਟ ਲੰਮੇਰੀ ਏ