歌曲 / 歌词

Nai Reina

Listen on Apple Music

歌词

ਆਗਿਆ ਮੈਂ ਤੰਗ ਤੇਰਾ ਮੂੰਹ ਵੇਖ ਕੇ
ਉਹੀ ਚੀਜ਼, ਉਹੀ ਗੱਲ ਵਾਰ-ਵਾਰ ਵੇ
ਰੋਜ਼ ਤੇਰੇ ਰੋਣੇ ਹੁਣ ਨਈਂ ਸਹਿਣੇ ਮੈਂ
ਤੈਨੂੰ ਕੁੜੇ ਛੱਡ ਕੇ ਮੈਂ ਚੱਲਿਆ ਵੇ
ਤੇਰੀ-ਮੇਰੀ, ਮੇਰੀ-ਤੇਰੀ ਨਹੀਂ ਨਿਭਦੀ
ਤੇਰੇ ਵਾਸਤੇ ਦਿਲ ਵਿੱਚ ਕੁੱਝ ਨਈਂ
ਜਾਨ ਮੇਰੀ ਛੱਡ ਕੇ ਤਾਂ ਤੁਰ ਜਾ ਨੀ
ਤੈਨੂੰ ਹੁਣ ਸੀਨੇ 'ਚੋਂ ਕੱਢ ਦੇਣਾ ਨੀ
ਤੂੰ ਮੇਰੇ ਮੂੰਹ ਨਾ ਲੱਗ, ਸਾਡੇ ਕੋਲ time ਨਈਂ
ਤੇਰੇ ਨੀ ਵਾਸਤੇ ਨੀ ਦਿਲ ਵਿੱਚ ਪਿਆਰ ਨਈਂ
ਤੂੰ ਮੇਰੇ ਮੂੰਹ ਨਾ ਲੱਗ, ਸਾਡੇ ਕੋਲ time ਨਈਂ
ਕਹਿੰਦੀ ਓਹ ਇੱਥੇ ਆਜਾ, ਦਿੱਤਾ ਮੈਂ ਜਵਾਬ
ਨਈਂ ਰਹਿਣਾ, ਨਈਂ ਰਹਿਣਾ, ਨਈਂ ਰਹਿਣਾ ਤੇਰੇ ਨਾਲ
ਨਈਂ ਮੈਂ ਰਹਿਣਾ, ਨਈਂ ਰਹਿਣਾ, ਨਈਂ ਰਹਿਣਾ ਤੇਰੇ ਨਾਲ ਮੈਂ

♪
ਨਵੀਂ ਹੋਵੇ ਚੀਜ਼ ਦਾ ਆਪਣਾ ਮਜ਼ਾ
ਪੁਰਾਣੀਆਂ ਵੇ ਗੱਡੀਆਂ ਨੂੰ ਕੌਣ ਪੁੱਛਦਾ
ਤੇਰੇ ਨਾਲ ਜ਼ਿੰਦਗੀ 'ਚ ਨਈਂ ਚੱਲਣਾ ਮੈਂ
Life ਦਾ risk ਮੈਂ ਨਈਂ ਲੈਣਾ
ਨੀ ਬੰਦ ਕਰਦੇ ਤੂੰ ਆਪਣਾ ਮੂੰਹ
ਨੀ ਬਹਿਜਾ ਚੁੱਪ ਕਰਕੇ ਹੁਣ ਤੂੰ
ਨੀ ਬੰਦ ਕਰਦੇ ਇਹ ਪਿਆਰ ਦੀ ਕਿਤਾਬ
ਨਿੱਕਲ ਆ ਛੇਤੀ ਸੁਪਣੇ 'ਚੋਂ ਬਾਹਰ