歌词
Next lover brochure presents
Dj Hans and Dj SSS
ਚੜ੍ਹਦੀ ਜਵਾਨੀ, ਮੁੰਡਾ ਲਾਟ ਵਰਗਾ
ਤੂੰ ਠੰਡੇ ਜੇ ਸੁਭਾਅ ਦੀ ਜਿਵੇਂ moon, ਗੋਰੀਏ
ਸਾਰੇ ਯਾਰ ਵੇਲੀ ਖੜਵੈਲੀ ਜੱਟ ਦੇ
ਨਾ ਐਵੇਂ ਕੱਠੀ ਕੀਤੀ ਪ੍ਰਚੂਨ, ਗੋਰੀਏ
ਵੈਰੀਆਂ ਨਾ' ਭਿੜਦੀ ਆ ਹਿੱਕ ਜੱਟ ਦੀ
ਨੈਣਾ ਦੇ couple ਤੇਰੇ ਨਾਲ਼ ਭਿੜਦੇ
ਵੈਲਪੁਣਾ ਗੱਬਰੂ ਨੂੰ suit ਕਰਦਾ
ਤੇਰੇ ਉੱਤੇ ਚੱਕਮੇ ਦੁੱਪਟੇ ਖਿੜਦੇ
ਵੈਲਪੁਣਾ ਗੱਬਰੂ ਨੂੰ suit ਕਰਦਾ
ਤੇਰੇ ਉੱਤੇ ਚੱਕਮੇ ਦੁੱਪਟੇ ਖਿੜਦੇ
੧੮ ਤੂੰ plus, age ਹਾਣ ਭਾਲਦੀ
ਪਾਉਂਦੀਆਂ ਨੇ ਤੇਲ ਸਉਣ ਦੀਆਂ ਕਣੀਆਂ
ਬਾਠਾਂ ਵਾਲਾ ਬਾਠ ਗ਼ਲੀ ਵਿੱਚੋਂ ਲੰਘਦਾ
ਤੂੰ ਵੀ ਓਦੋਂ ਜਾਣਕੇ ਸਵਾਰੇਂ ਧਣੀਆ
ਮਿੱਤਰਾਂ ਦਾ ਝਾਕਾ protein ਵਰਗਾ
ਨੀ ਤੇਰੇ ਗਲਾਂ ਨੂੰ ਗੁਲਾਬ ਦੇਖ ਦੇਖ ਖਿੜਦੇ
ਵੈਲਪੁਣਾ ਗੱਬਰੂ ਨੂੰ suit ਕਰਦਾ
ਤੇਰੇ ਉੱਤੇ ਚੱਕਮੇ ਦੁੱਪਟੇ ਖਿੜਦੇ
ਵੈਲਪੁਣਾ ਗੱਬਰੂ ਨੂੰ suit ਕਰਦਾ
ਤੇਰੇ ਉੱਤੇ ਚੱਕਮੇ ਦੁੱਪਟੇ ਖਿੜਦੇ
ਓ, warning ਦਿੰਦੀ ਝਾਕਣੀ ਜਵਾਨ ਦੀ
Biscuity ਰੰਗ, ਤੇਰਾ ਅੱਤ ਕਰਦਾ
ਓ, ਯਾਰਾਂ ਨੇ ਦਲੇਰੀ ਦੇ record ਤੋੜਤੇ
Fame ਸਾਡਾ net ਤੇ ਕੁਪੱਤ ਕਰਦਾ
ਓ, ਧੋਖਾਗਿਰੀ ਕਰੇ irritate ਜੱਟ ਨੂੰ
ਛਿੜਦੇ ਜਦੋਂ ਵੀ ਅਸੀਂ ਪੂਰੇ ਛਿੜਦੇ
ਵੈਲਪੁਣਾ ਗੱਬਰੂ ਨੂੰ suit ਕਰਦਾ
ਤੇਰੇ ਉੱਤੇ ਚੱਕਮੇ ਦੁੱਪਟੇ ਖਿੜਦੇ
ਵੈਲਪੁਣਾ ਗੱਬਰੂ ਨੂੰ suit ਕਰਦਾ
ਤੇਰੇ ਉੱਤੇ ਚੱਕਮੇ ਦੁੱਪਟੇ ਖਿੜਦੇ
ਓ, red suit ਪਾਉਣੇ ਕਰ ਬੰਦ, ਜੱਟੀਏ
ਖੰਨੇ 'ਚ ੪੪ਦਫ਼ਾ ਫ਼ੇਰ ਟੁੱਟਣੀ
ਬਹੁਤਾ ਚਿਰ ਓਹਦਾ ਨਈਂ ਵਪਾਰ ਚੱਲਦਾ
Counter'an ਤੇ ਬਹਿ ਕੇ ਜੀਨੇ ਤਾਂਸ਼ ਕੁੱਟਣੀ
ਓ, ਜ਼ਿੰਦਗ਼ੀ ਸਿਖਾਉਂਦੀ ਗੀਤਕਾਰੀ ਬਾਠ ਨੂੰ
Level stable ਨੇ ਰੱਖੇ ਚਿਰ ਦੇ
ਵੈਲਪੁਣਾ ਗੱਬਰੂ ਨੂੰ suit ਕਰਦਾ
ਤੇਰੇ ਉੱਤੇ ਚੱਕਮੇ ਦੁੱਪਟੇ ਖਿੜਦੇ
ਵੈਲਪੁਣਾ ਗੱਬਰੂ ਨੂੰ suit ਕਰਦਾ
ਤੇਰੇ ਉੱਤੇ ਚੱਕਮੇ ਦੁੱਪਟੇ ਖਿੜਦੇ
ਵੈਲਪੁਣਾ ਗੱਬਰੂ ਨੂੰ suit ਕਰਦਾ
ਤੇਰੇ ਉੱਤੇ ਚੱਕਮੇ ਦੁੱਪਟੇ ਖਿੜਦੇ
ਵੈਲਪੁਣਾ ਗੱਬਰੂ ਨੂੰ suit ਕਰਦਾ
ਤੇਰੇ ਉੱਤੇ ਚੱਕਮੇ ਦੁੱਪਟੇ ਖਿੜਦੇ