歌词
ਲਾਉਣਾ ਨਹੀਓਂ ਦਿਲ, ਸਾਡਾ ਦਿਲ ਡਰੀ ਜਾਂਦਾ ਏ
ਝੂਠਾ ਤੇਰਾ ਪਿਆਰ ਸਾਡਾ ਪਿੱਛਾ ਕਰੀ ਜਾਂਦਾ ਏ
ਲਾਉਣਾ ਨਹੀਓਂ ਦਿਲ, ਸਾਡਾ ਦਿਲ ਡਰੀ ਜਾਂਦਾ ਏ
ਝੂਠਾ ਤੇਰਾ ਪਿਆਰ ਸਾਡਾ ਪਿੱਛਾ ਕਰੀ ਜਾਂਦਾ ਏ
ਹੱਸ-ਹੱਸ ਲੱਗੀਆਂ ਸੀ ਯਾਰੀਆਂ
ਤੇ ਹੁਣ ਛਮ-ਛਮ ਡੁੱਲ੍ਹਿਆ ਏ ਪਾਣੀ
ਓ, ਬਸ ਯਾਰਾ, ਐਨੀ ਸਾਡੇ ਪਿਆਰ ਦੀ ਕਹਾਣੀ
ਓ, ਬਸ ਯਾਰਾ, ਐਨੀ ਸਾਡੇ ਪਿਆਰ ਦੀ ਕਹਾਣੀ
ਬਸ ਯਾਰਾ, ਐਨੀ ਸਾਡੇ ਪਿਆਰ ਦੀ ਕਹਾਣੀ
ਓ, ਬਸ ਯਾਰਾ, ਐਨੀ ਸਾਡੇ ਪਿਆਰ ਦੀ ਕਹਾਣੀ
♪
ਜਦੋਂ ਤੂੰ ਕਿਹਾ ਸੀ, "ਮੈਂ ਨਈਂ ਰਹਿਣਾ ਹੁਣ ਸ਼ਹਿਰ ਤੇਰੇ"
ਤੂੰ ਤੇ ਹੱਥ ਜੋੜੇ, ਮੈਂ ਤੇ ਫ਼ੜ ਲਏ ਸੀ ਪੈਰ ਤੇਰੇ
♪
ਜਦੋਂ ਤੂੰ ਕਿਹਾ ਸੀ, "ਮੈਂ ਨਈਂ ਰਹਿਣਾ ਹੁਣ ਸ਼ਹਿਰ ਤੇਰੇ"
ਤੂੰ ਤੇ ਹੱਥ ਜੋੜੇ, ਮੈਂ ਤੇ ਫ਼ੜ ਲਏ ਸੀ ਪੈਰ ਤੇਰੇ
ਕਹਿੰਦਾ ਸੀ ਜ਼ਮਾਨਾ, "ਅਸੀਂ ਹਾਣਦੇ ਨਈਂ ਆਂ"
ਅਸੀਂ ਇੱਕ-ਦੂਜੇ ਨੂੰ ਹੁਣ ਜਾਣਦੇ ਨਈਂ ਆਂ
Raj, Raj ਕਹਿੰਦੀ ਸੀ ਜੋ ਕਮਲ਼ੀ
ਓ, ਕਦੇ ਮੈਂ ਤਾਂ ਉਹਦੀ ਸੌਂਹ ਵੀ ਨਈਂ ਖਾਣੀ
ਓ, ਬਸ ਯਾਰਾ, ਐਨੀ ਸਾਡੇ ਪਿਆਰ ਦੀ ਕਹਾਣੀ
ਓ, ਬਸ ਯਾਰਾ, ਐਨੀ ਸਾਡੇ ਪਿਆਰ ਦੀ ਕਹਾਣੀ
ਬਸ ਯਾਰਾ, ਐਨੀ ਸਾਡੇ ਪਿਆਰ ਦੀ ਕਹਾਣੀ
ਓ, ਬਸ ਯਾਰਾ, ਐਨੀ ਸਾਡੇ ਪਿਆਰ ਦੀ ਕਹਾਣੀ
♪
ਸੁਪਨਾ ਸੀ ਮੇਰਾ ਇਹ ਜੋ, ਸੁਪਨਾ ਈ ਰਹਿ ਗਿਆ
ਜੀਹਦੇ ਲਈ ਸੀ ਜਿਉਂਦੇ ਉਹਦੇ ਬਿਨਾਂ ਜਿਉਣਾ ਪੈ ਗਿਆ
♪
ਸੁਪਨਾ ਸੀ ਮੇਰਾ ਇਹ ਜੋ, ਸੁਪਨਾ ਈ ਰਹਿ ਗਿਆ
ਜੀਹਦੇ ਲਈ ਸੀ ਜਿਉਂਦੇ ਉਹਦੇ ਬਿਨਾਂ ਜਿਉਣਾ ਪੈ ਗਿਆ
ਇਹ ਨਾ ਸੋਚੀਂ, ਅਸੀਂ ਕਿਤੇ ਅੱਖਾਂ ਰਹਿੰਦੇ ਸੇਕਦੇ
ਕਾਹਦਾ ਟੁੱਟੇ ਅਸੀਂ
ਅਸਮਾਨ ਵੀ ਨਈਂ ਵੇਖਦੇ, ਅਸਮਾਨ ਵੀ ਨਈਂ ਵੇਖਦੇ
ਨਾਲ਼-ਨਾਲ਼ ਰਹਿਣ ਦੇ ਸੀ ਸੁਪਨੇ
ਉਹ ਹੁਣ ਵੱਖ-ਵੱਖ ਹੋ ਗਏ ਨੇ ਰਾਹ ਨੀ
ਓ, ਬਸ ਯਾਰਾ, ਐਨੀ ਸਾਡੇ ਪਿਆਰ ਦੀ ਕਹਾਣੀ
ਓ, ਬਸ ਯਾਰਾ, ਐਨੀ ਸਾਡੇ ਪਿਆਰ ਦੀ ਕਹਾਣੀ
ਬਸ ਯਾਰਾ, ਐਨੀ ਸਾਡੇ ਪਿਆਰ ਦੀ ਕਹਾਣੀ
ਓ, ਬਸ ਯਾਰਾ, ਐਨੀ ਸਾਡੇ ਪਿਆਰ ਦੀ ਕਹਾਣੀ