歌曲 / 歌词

La La La

Listen on Apple Music

歌词

ਕੁੜੀਏ, ਮੈਨੂੰ ਸਾਰੀ ਖ਼ਬਰ
ਮੇਰੇ ਪਿੱਛੇ ਕੀ-ਕੀ ਕਰਦੀ ਐ ਤੂੰ
ਹਾਂ, ਤੂੰ, yes, I'm talking to you
झूठा मुझे प्यार दिखा के
मतलब पूरा करती है तू, हाँ, तू, yeah
ਰੱਖ ਸੋਹਣੀਏ ਜਵਾਨੀ ਨੂੰ ਸੰਭਾਲ ਕੇ
ਸਾਡੀ ਨਜ਼ਰ ਵੇ ਤੇਰੀ ਹਰ ਚਾਲ 'ਤੇ
ਭਾਵੇਂ ਬਣ ਲੈ ਤੂੰ ਤੇਜ਼, ਵੇਖੀ ਆਉਣਾ ਇੱਕ phase
ਜਦੋਂ ਬਹਿ ਕੇ ਪਛਤਾਵੇਗੀ
ਗਾਣੇ ਮਿੱਤਰਾਂ ਦੇ ਗਾਵੇਗੀ
La la la, la la la
ਨੀ ਤੂੰ ਮੇਰੇ ਪਿੱਛੇ ਆਵੇਗੀ
La la la, la la la
ਗਾਣੇ ਮਿੱਤਰਾਂ ਦੇ ਗਾਵੇਗੀ
La la la, la la la
ਕੱਲੀ ਬਹਿ ਕੇ ਪਛਤਾਵੇਗੀ
La la la, la la la, yeah-yeah
ਮੁੰਡਿਆ, ਨੀ ਤੂੰ ਪਾਈ ਕਦਰ
तेरे लिए क्या-क्या करती हूँ मैं
हाँ, मैं, सबसे लड़ती हूँ मैं
ਮੇਰੇ ਪਿੱਛੇ ਦੁਨੀਆ ਸਾਰੀ
पर एक तेरे पे ही मरती हूँ मैं
हाँ, मैं, yeah
ਪਰ ਰੱਖੀ ਨਾ ਤੂੰ ਕੋਈ ਖੁਸ਼ਫ਼ਹਮੀ
ਜਦੋਂ ਵੇਖੇਗਾ ਤੂੰ ਮੈਨੂੰ ਵਿੱਚ Grammy
ਫ਼ਿਰ ਮੇਰੇ ਨਾਲ ਖਿੱਚੀ photo
ਅਪਨੇ friend'an ਨੂੰ ਤੂੰ ਕੱਢ ਕੇ ਵਿਖਾਵੇਂਗਾ
ਗਾਣੇ ਮੇਰੇ ਹੀ ਤੂੰ ਗਾਵੇਂਗਾ
La la la, la la la
ਜਦੋਂ ਗੱਡੀ ਤੂੰ ਚਲਾਵੇਂਗਾ
La la la, la la la
ਗਾਣੇ ਮੇਰੇ ਹੀ ਤੂੰ ਗਾਵੇਂਗਾ
La la la, la la la
ਜਦੋਂ ਗੱਡੀ ਤੂੰ ਚਲਾਵੇਂਗਾ
La la la, la la la, yeah-yeah
ਤੇਰੇ ਪਿਆਰ ਦੀ ਇੱਕ ਮੈਨੂੰ ਲੋੜ ਸੀ
ਬਾਕੀ ਹੋਰ ਕਿਸੇ ਚੀਜ਼ ਦੀ ਨਾ ਥੋੜ ਸੀ
ਵੇ ਤੂੰ ਕਦਰ ਨਾ ਪਾਈ ਮੇਰੇ ਪਿਆਰ ਦੀ
ਕਿਉਂਕਿ ਦਿਲ ਵਿੱਚ ਤੇਰੇ ਕੋਈ ਚੋਰ ਸੀ
ਹੁਣ ਮੈਨੂੰ ਕੋਈ ਪਰਵਾਹ ਨਹੀਂ
ਤੇਰੀ-ਮੇਰੀ ਇੱਕ ਹੋਣੀ ਰਾਹ ਨਹੀਂ
ਕਰਨੀ ਮੈਂ ਤੇਰੇ ਨਾ' ਸੁਲਹ ਨਹੀਂ
ਫ਼ਿਰ ਕਿਵੇਂ ਤੂੰ ਮਨਾਵੇਂਗਾ?
Oh, ਗਾਣੇ ਮੇਰੇ ਹੀ ਤੂੰ ਗਾਵੇਂਗਾ
La la la, la la la
ਜਦੋਂ ਗੱਡੀ ਤੂੰ ਚਲਾਵੇਂਗਾ
La la la, la la la
ਗਾਣੇ ਮੇਰੇ ਹੀ ਤੂੰ ਗਾਵੇਂਗਾ
La la la, la la la
ਜਦੋਂ ਗੱਡੀ ਤੂੰ ਚਲਾਵੇਂਗਾ
La la la, la la la
ਗਾਣੇ ਮੇਰੇ ਹੀ ਤੂੰ ਗਾਵੇਂਗਾ
La la la, la la la
ਜਦੋਂ ਗੱਡੀ ਤੂੰ ਚਲਾਵੇਂਗਾ
La la la, la la la, yeah-yeah