歌曲 / 歌词

Makhna

Listen on Apple Music

歌词

ਲਾਕੇ ਯਾਰੀ ਦੁਨੀਆਂਦਾਰੀ, ਓ...
ਲਾਕੇ ਯਾਰੀ ਦੁਨੀਆਂਦਾਰੀ, ਵਿੱਚ ਪਰਦਾ ਕੀ ਰੱਖਣਾ
ਮੱਖਣਾ ਮੇਰੇ ਮੱਖਣਾ, ਹੋ, ਮੱਖਣਾਂ ਮੇਰੇ ਮੱਖਣਾਂ
ਓ, ਛੱਤ ਪਰ ਆਜਾ ਗੋਰੀਏ
ਓ, ਛੱਤ ਪਰ ਆਜਾ ਗੋਰੀਏ, ਤੈਨੂੰ ਚੌਦਵੀਂ ਦੇ ਚੰਦ ਵਾਂਗੂ ਤੱਕਣਾ

♪
ਮੈਂ ਰਾਤੀ ਉੱਠ ਤਾਰੇ ਗਿਣਦੀ ਆਂ, ਇਸ਼ਕ ਦੇ ਮਾਰੇ ਗਿਣਦੀ ਆਂ

ਇਸ਼ਕ ਦੇ ਮਾਰੇ ਗਿਣਦੀ ਆਂ
ਮੈਂ ਵੀ ਜਾਗਾਂ ਓਹ ਵੀ ਜਾਗਰਣ, ਓ...
ਮੈਂ ਵੀ ਜਾਗਾਂ ਓਹ ਵੀ ਜਾਗਰਣ, ਚੰਨ ਵੀ ਜਾਗੇ ਸੱਖਣਾ
ਮੱਖਣਾ ਮੇਰੇ ਮੱਖਣਾ, ਹੋ, ਮੱਖਣਾਂ ਮੇਰੇ ਮੱਖਣਾਂ
ਓ, ਛੱਤ ਪਰ ਆਜਾ ਗੋਰੀਏ
ਓ, ਛੱਤ ਪਰ ਆਜਾ ਗੋਰੀਏ, ਤੈਨੂੰ ਚੌਦਵੀਂ ਦੇ ਚੰਦ ਵਾਂਗੂ ਤੱਕਣਾ
ਮੱਖਣਾ ਮੇਰੇ ਮੱਖਣਾ, ਹੋ, ਮੱਖਣਾਂ ਮੇਰੇ ਮੱਖਣਾਂ
♪
ਇਹ ਦੁਨੀਆਂ ਨੱਖਰੇ ਕਰਦੀ ਏ, ਦਿਲਾਂ ਨੂੰ ਵੱਖਰੇ ਕਰਦੀ ਏ

ਦਿਲਾਂ ਨੂੰ ਵੱਖਰੇ ਕਰਦੀ ਏ
ਇਸ਼ਕ ਦੀ ਲੱਜਤ ਚੱਖ ਲਈ ਜਿਸ ਨੇ, ਓ...
ਇਸ਼ਕ ਦੀ ਲੱਜਤ ਚੱਖ ਲਈ ਜਿਸ ਨੇ, ਉਸ ਨੇ ਹੋਰ ਕੀ ਚੱਖਣਾ?
ਮੱਖਣਾ ਮੇਰੇ ਮੱਖਣਾ, ਹੋ, ਮੱਖਣਾਂ ਮੇਰੇ ਮੱਖਣਾਂ
ਓ, ਛੱਤ ਪਰ ਆਜਾ ਗੋਰੀਏ
ਓ, ਛੱਤ ਪਰ ਆਜਾ ਗੋਰੀਏ, ਤੈਨੂੰ ਚੌਦਵੀਂ ਦੇ ਚੰਦ ਵਾਂਗੂ ਤੱਕਣਾ
ਮੱਖਣਾ ਮੇਰੇ ਮੱਖਣਾ, ਹੋ, ਮੱਖਣਾਂ ਮੇਰੇ ਮੱਖਣਾਂ
♪
ਇਸ਼ਕ ਦੀ ਚਾਲ ਸ਼ਰਾਬੀ ਏ, ਇਸ਼ਕ ਦੀ ਮਹਿਕ ਗੁਲਾਬੀ ਏ

ਇਸ਼ਕ ਦੀ ਮਹਿਕ ਗੁਲਾਬੀ ਏ
ਦਿਲ ਲਾਵੀਂ ਪਰ ਦਿਲ ਨਾ ਤੋੜੀ, ਓ...
ਦਿਲ ਲਾਵੀਂ ਪਰ ਦਿਲ ਨਾ ਤੋੜੀ, ਦਿਲ ਦਾ ਦਰਦ ਨਹੀਂ ਲੱਖਣਾ
ਮੱਖਣਾ ਮੇਰੇ ਮੱਖਣਾ, ਹੋ, ਮੱਖਣਾਂ ਮੇਰੇ ਮੱਖਣਾਂ
ਓ, ਛੱਤ ਪਰ ਆਜਾ ਗੋਰੀਏ
ਓ, ਛੱਤ ਪਰ ਆਜਾ ਗੋਰੀਏ, ਤੈਨੂੰ ਚੌਦਵੀਂ ਦੇ ਚੰਦ ਵਾਂਗੂ ਤੱਕਣਾ
ਮੱਖਣਾ ਮੇਰੇ ਮੱਖਣਾ, ਹੋ, ਮੱਖਣਾਂ ਮੇਰੇ ਮੱਖਣਾਂ
♪
ਦਿਲ ਦੀਆਂ ਰਮਜ਼ਾਂ ਦਿਲਬਰ ਜਾਣੇ, ਰਾਹ ਮੰਜ਼ਿਲ ਦੇ ਰਹਿਬਰ ਜਾਣੇ

"ਲਾਡੀ ਸ਼ਾਹ" ਤੋਂ ਪੁੱਛ ਲੇ ਜਾ ਕੇ, ਓ...
"ਲਾਡੀ ਸ਼ਾਹ" ਤੋਂ ਪੁੱਛ ਲੇ ਜਾ ਕੇ, ਦੁਨੀਆਂ ਨੇ ਕੀ ਦੱਸਣਾ (ਦੁਨੀਆਂ ਨੇ ਕੀ ਦੱਸਣਾ)