歌词
ਪਾਣੀ ਦਾ ਰੰਗ ਵੇਖ ਕੇ, ਪਾਣੀ ਦਾ ਰੰਗ ਵੇਖ ਕੇ
ਪਾਣੀ ਦਾ ਰੰਗ ਵੇਖ ਕੇ ਅੱਖੀਆਂ ਚੋਂ ਹੰਝੂ ਰੁੜਦੇ
ਅੱਖੀਆਂ ਚੋਂ ਹੰਝੂ ਰੁੜਦੇ (ਅੱਖੀਆਂ ਚੋਂ ਹੰਝੂ ਰੁੜਦੇ)
♪
ਮਾਹੀਆ ਨਾ ਆਇਆ ਮੇਰਾ, ਮਾਹੀਆ ਨਾ ਆਇਆ
ਮਾਹੀਆ ਨਾ ਆਇਆ ਮੇਰਾ, ਮਾਹੀਆ ਨਾ ਆਇਆ
ਰਾਂਝਣਾ ਨਾ ਆਇਆ ਮੇਰਾ, ਮਾਹੀਆ ਨਾ ਆਇਆ
ਮਾਹੀਆ ਨਾ ਆਇਆ ਮੇਰਾ, ਰਾਂਝਣਾ ਨਾ ਆਇਆ
ਅੱਖਾਂ ਦਾ ਨੂਰ ਵੇਖ ਕੇ, ਅੱਖਾਂ ਦਾ ਨੂਰ ਵੇਖ ਕੇ
ਅੱਖੀਆਂ ਚੋਂ ਹੰਝੂ ਰੁੜਦੇ ਹੰਝੂ ਰੁੜਦੇ (ਅੱਖੀਆਂ ਚੋਂ ਹੰਝੂ ਰੁੜਦੇ)
ਅੱਖੀਆਂ ਚੋਂ ਹੰਝੂ ਰੁੜਦੇ, ਅੱਖੀਆਂ ਚੋਂ ਹੰਝੂ ਰੁੜਦੇ
ਕਮਲੀ ਹੋ ਗਈ ਤੇਰੇ ਬਿਨਾ, ਆਜਾ ਹਾਂਝਣ ਮੇਰੇ
ਕਮਲੀ ਹੋ ਗਈ ਤੇਰੇ ਬਿਨਾ, ਆਜਾ ਹਾਂਝਣ ਮੇਰੇ
ਬਾਰਿਸ਼-ਬਰਖਾ, ਸਬਕੁਛ ਪੈ ਗਈ, ਆਇਆ ਨਹੀਂ ਜਿੰਦ ਮੇਰੇ
ਬਾਰਿਸ਼-ਬਰਖਾ, ਸਬਕੁਛ ਪੈ ਗਈ, ਆਇਆ ਨਹੀਂ ਜਿੰਦ ਮੇਰੇ
ਅੱਖਾਂ ਦਾ ਨੂਰ ਵੇਖ ਕੇ, ਅੱਖਾਂ ਦਾ ਨੂਰ ਵੇਖ ਕੇ
ਅੱਖੀਆਂ ਚੋਂ ਹੰਝੂ ਰੁੜਦੇ ਹੰਝੂ ਰੁੜਦੇ
ਅੱਖੀਆਂ ਚੋਂ ਹੰਝੂ ਰੁੜਦੇ, ਅੱਖੀਆਂ ਚੋਂ ਹੰਝੂ ਰੁੜਦੇ
ਕੋਠੇ ਉਤੇ ਬਹਿ ਕੇ ਅੱਖੀਆਂ ਮਿਲਾਉਂਦੇ
ना जाना हमें तू कभी छोड़
ਤੇਰੇ ਉਤੇ ਮਰਦਾ, ਪਿਆਰ ਤੈਨੂੰ ਕਰਦਾ
मिलेगा तुझे ना कोई और
तू भी आ सबको छोड़ के, तू भी आ सबको छोड़ के
ਮੇਰੀ ਅੱਖੀਆਂ ਚੋਂ ਹੰਝੂ ਰੁੜਦੇ, ਅੱਖੀਆਂ ਚੋਂ ਹੰਝੂ ਰੁੜਦੇ
ਪਾਣੀ ਦਾ ਰੰਗ ਵੇਖ ਕੇ, ਪਾਣੀ ਦਾ ਰੰਗ ਵੇਖ ਕੇ
ਪਾਣੀ ਦਾ ਰੰਗ ਵੇਖ ਕੇ ਅੱਖੀਆਂ ਚੋਂ ਹੰਝੂ ਰੁੜਦੇ
ਅੱਖੀਆਂ ਚੋਂ ਹੰਝੂ ਰੁੜਦੇ