歌词
ਕੰਮ ਮਿੱਤਰਾਂ ਦੇ ਵੱਡੇ ਬੱਲੀਏ
ਕੰਮ ਮਿੱਤਰਾਂ ਦੇ ਵੱਡੇ ਬੱਲੀਏ
ਨਹੀਂਓਂ ਕਰਦੇ ਨਜਾਇਜ਼ ਗਲਾਂ ਵੱਡੀਆਂ
(ਨਹੀਂਓਂ ਕਰਦੇ ਨਜਾਇਜ਼ ਗਲਾਂ ਵੱਡੀਆਂ)
High end ਗੱਡੀਆਂ, ਡੇਢ ਸੌਂ ਤੇ ਛੱਡੀਆਂ
ਜੱਟ ਨੇ ਵੀ ਨਜਰਾਂ, ਹਾਂ ਤੇਰੇ ਉੱਤੇ ਗੱਡੀਆਂ
High end ਗੱਡੀਆਂ, ਡੇਢ ਸੌ ਤੇ ਛੱਡੀਆਂ
ਜੱਟ ਨੇ ਵੀ ਨਜਰਾਂ, ਹਾਂ ਤੇਰੇ ਉੱਤੇ ਗੱਡੀਆਂ
♪
ਦੱਗੇਬਾਜੀ ਮਿਤਰਾਂ ਨੇ ਕਦੇ ਵੀ ਨਾ ਕੀਤੀ
ਸਾਡਾ ਮੁੱਢ ਤੋਂ ਈ loyal blood ਨੀ
ਰੰਬੇ ਵਾਲੇ ਨੇ ਤਾਂ ਜਿੰਦ ਤੇਰੇ ਨਾਵੇਂ ਲਾਈ
ਬਾਕੀ ਸਾਰਿਆਂ ਨੂੰ ਬਿਲੋ ਹੁਣ ਛੱਡ ਨੀ
ਓ ਦੱਗੇਬਾਜੀ ਮਿਤਰਾਂ ਨੇ ਕਦੇ ਵੀ ਨਾ ਕੀਤੀ
ਸਾਡਾ ਮੁੱਢ ਤੋਂ ਈ loyal blood ਨੀ
ਰੰਬੇ ਵਾਲੇ ਨੇ ਤਾਂ ਜਿੰਦ ਤੇਰੇ ਨਾਵੇਂ ਲਾਈ
ਬਾਕੀ ਸਾਰਿਆਂ ਨੂੰ ਬਿਲੋ ਹੁਣ ਛੱਡ ਨੀ
ਹੋ ਜਿਹੜਾ ਕਰੇ ਮਾੜਾ ਕੰਮ
ਉਹਦਾ ਉਧੇੜ ਦੇਇਦਾ ਚੰਮ
ਐਵੇਂ ਕਾਵਾਂ ਵਾਂਗੂੰ ਚੁਗਦੇ ਨਾ ਹਡੀਆਂ
High end
High end ਗੱਡੀਆਂ, ਡੇਢ ਸੌਂ ਤੇ ਛੱਡੀਆਂ
ਜੱਟ ਨੇ ਵੀ ਨਜਰਾਂ, ਹਾਂ ਤੇਰੇ ਉੱਤੇ ਗੱਡੀਆਂ
High end ਗੱਡੀਆਂ, ਡੇਢ ਸੌ ਤੇ ਛੱਡੀਆਂ
ਜੱਟ ਨੇ ਵੀ ਨਜਰਾਂ, ਹਾਂ ਤੇਰੇ ਉੱਤੇ ਗੱਡੀਆਂ
♪
High end ਗੱਡੀਆਂ
♪
ਪੈਰਾਂ ਵਿੱਚ Yeezy, ਮੁੰਡਾ ਰਹਿੰਦਾ ਬਾਹਲ਼ਾ busy
ਦਿਲ ਠੱਗਦੇ ਏ ਗੱਡੀ ਵਾਲੇ ਰਿਮ ਨੀ
ਅੱਜ ਕੱਲ ਵਹੀ ਦੋਸਾਂਝਾ ਵਾਲਾ ਕਿਦੇ ਨਾਲ ਫਿਰੇਂ
ਹੁਣ Kylie ਕੋਲੋਂ ਪੁੱਛਦੀ ਏ Kim ਨੀ
ਹੋ ਪੈਰਾਂ ਵਿੱਚ Yeezy, ਮੁੰਡਾ ਰਹਿੰਦਾ ਬਾਹਲ਼ਾ busy
ਦਿਲ ਠੱਗਦੇ ਏ ਗੱਡੀ ਵਾਲੇ ਰਿਮ ਨੀ
ਅੱਜ ਕੱਲ ਵਹੀ ਦੋਸਾਂਝਾ ਵਾਲਾ ਕਿਦੇ ਨਾਲ ਫਿਰੇਂ
ਹੁਣ Kylie ਕੋਲੋਂ ਪੁੱਛਦੀ ਏ Kim ਨੀ
ਕੲੀ ਪੁੱਛਦੀਆਂ ਮੈਨੂੰ, ਮੈਂ ਤਾਂ ਚਾਹੁੰਦਾ ਬਸ ਤੈਨੂੰ
ਡੋਰਾਂ ਦਿਲ ਦੀਆਂ ਤੇਰੇ ਉੱਤੇ ਛੱਡੀਆਂ
High end
High end ਗੱਡੀਆਂ, ਡੇਢ ਸੌਂ ਤੇ ਛੱਡੀਆਂ
ਜੱਟ ਨੇ ਵੀ ਨਜਰਾਂ, ਹਾਂ ਤੇਰੇ ਉੱਤੇ ਗੱਡੀਆਂ
High end ਗੱਡੀਆਂ, ਡੇਢ ਸੌ ਤੇ ਛੱਡੀਆਂ
ਜੱਟ ਨੇ ਵੀ ਨਜਰਾਂ, ਹਾਂ ਤੇਰੇ ਉੱਤੇ ਗੱਡੀਆਂ
High end ਗੱਡੀਆਂ
ਡੇਢ ਸੌ ਤੇ ਛੱਡੀਆਂ
High end ਗੱਡੀਆਂ
High end ਗੱਡੀਆਂ
ਡੇਢ ਸੌ ਤੇ ਛੱਡੀਆਂ
High end ਗੱਡੀਆਂ
Snappy
High end ਗੱਡੀਆਂ