歌曲 / 歌词

Rang Lageya - LoFi

Listen on Apple Music

歌词

क्या कहूँ? आँखों ने मेरी सब कह दिया
एक तू ही जीने का मतलब कह दिया
हो, क्या कहूँ? आँखों ने मेरी सब कह दिया
एक तू ही जीने का मतलब कह दिया
अब साँसें चलें, ना चलें, क्या फ़िकर
तू चले साथ तो ख़ूबसूरत सफ़र
तेरी राहों में मेरा जहाँ
ਕਿ ਰੰਗ ਲੱਗਿਆ ਇਸ਼ਕ ਦਾ
ਕਿ ਰੰਗ ਲੱਗਿਆ ਇਸ਼ਕ ਦਾ
ਮੈਂ ਤੇਰਾ ਹੋਇਆ ਇਸ ਤਰ੍ਹਾਂ
ਕਿ ਰੰਗ ਲੱਗਿਆ ਇਸ਼ਕ ਦਾ
ਹੋ, ਅੱਲ੍ਹਾ ਵੇ, ਅੱਲ੍ਹਾ ਵੇ, ਦਿਲਾਂ ਦੀਆਂ ਲੱਗੀਆਂ
ਦਿਲਾਂ ਨੇ ਹੀ ਜਾਣੀਆਂ, ਸੱਜਣਾ ਵੇ, ਸੱਜਣਾ...
ਅੱਲ੍ਹਾ ਵੇ, ਅੱਲ੍ਹਾ ਵੇ, ਦਿਲਾਂ ਦੀਆਂ ਲੱਗੀਆਂ
ਦਿਲਾਂ ਨੇ ਹੀ ਜਾਣੀਆਂ, ਸੱਜਣਾ ਵੇ, ਸੱਜਣਾ ਵੇ, ਸੱਜਣਾ ਵੇ
कि तेरे बिन आधा सा हुआ
अधूरा कोई वादा सा हुआ
कि तेरे बिन आधा सा हुआ
अधूरा कोई वादा सा हुआ
जो पहले कुछ कम था दीवाना
मैं आज ज़्यादा हुआ
रहने को मिल गया तेरे दिल का शहर
है यहाँ धूप भी जैसे ठंडी लहर
वक्त ऐसे हुआ मेहरबाँ
ਕਿ ਰੰਗ ਲੱਗਿਆ ਇਸ਼ਕ ਦਾ
ਕਿ ਰੰਗ ਲੱਗਿਆ ਇਸ਼ਕ ਦਾ
ਮੈਂ ਤੇਰਾ ਹੋਇਆ ਇਸ ਤਰ੍ਹਾਂ
ਕਿ ਰੰਗ ਲੱਗਿਆ ਇਸ਼ਕ ਦਾ
ਰੂਹ ਨਾਲ ਬੰਨ੍ਹੀਆਂ ਮੈਂ ਤੇਰੀ ਯਾਰੀਆਂ
ਜਨਮਾਂ ਲਈ ਪਾਈਆਂ ਮੈਂ ਤਾਂ ਸਾਝੇਦਾਰੀਆਂ
ਰੂਹ ਨਾਲ ਬੰਨ੍ਹੀਆਂ ਮੈਂ ਤੇਰੀ ਯਾਰੀਆਂ
ਜਨਮਾਂ ਲਈ ਪਾਈਆਂ ਮੈਂ ਤਾਂ ਸਾਝੇਦਾਰੀਆਂ
ਹੋਣਾ ਨਈਂ ਮੈਂ ਤੇਰੇ ਤੋਂ ਜੁਦਾ
ਹੁਣ ਹੋਣਾ ਨਈਂ ਮੈਂ ਤੇਰੇ ਤੋਂ ਜੁਦਾ
ਕਿ ਰੰਗ ਲੱਗਿਆ ਇਸ਼ਕ ਦਾ
ਕਿ ਰੰਗ ਲੱਗਿਆ ਇਸ਼ਕ ਦਾ
ਮੈਂ ਤੇਰਾ ਹੋਇਆ ਇਸ ਤਰ੍ਹਾਂ
ਕਿ ਰੰਗ ਲੱਗਿਆ ਇਸ਼ਕ ਦਾ
ਕਿ ਰੰਗ ਲੱਗਿਆ ਇਸ਼ਕ ਦਾ
ਕਿ ਰੰਗ ਲੱਗਿਆ ਇਸ਼ਕ ਦਾ
ਮੈਂ ਤੇਰਾ ਹੋਇਆ ਇਸ ਤਰ੍ਹਾਂ
ਕਿ ਰੰਗ ਲੱਗਿਆ ਇਸ਼ਕ ਦਾ