歌词
Ayy, burn it down
Burn it, burn, burn, burn, whoa!
♪
मेरी अखियों के समझ इशारे
मैंने तोड़ देने border सारे
मेरी अखियों के समझ इशारे
मैंने तोड़ देने border सारे
बस time है थोड़ा
ਅੱਖ ਮੇਰੇ ਉਤੇ-ਉਤੇ ਹਾਏ ਰੱਖ ਲੈ, ਸੋਹਣਿਆ ਵੇ
ਕੱਲ੍ਹ ਹੋਣਾ ਹੈ ਫ਼ਰਾਰ
ਅੱਜ ਤਕ ਲੈ ਵੇ, ਤੱਕ ਲੈ, ਤਕ ਲੈ, ਸੋਹਣਿਆ ਵੇ
ਲਵ-ਸ਼ਵ ਦਾ ਸਵਾਦ
ਅੱਜ ਚਖ ਲੈ ਵੇ, ਚਖ ਲੈ, ਚਖ ਲੈ, ਸੋਹਣਿਆ ਵੇ
ਕੱਲ੍ਹ ਹੋਣਾ ਹੈ ਫ਼ਰਾਰ
ਅੱਜ ਤਕ ਲੈ ਵੇ, ਤੱਕ ਲੈ, ਤਕ ਲੈ, ਸੋਹਣਿਆ ਵੇ
ਲਵ-ਸ਼ਵ ਦਾ ਸਵਾਦ
ਅੱਜ ਚਖ ਲੈ ਵੇ, ਚਖ ਲੈ, ਚਖ ਲੈ, ਸੋਹਣਿਆ ਵੇ
ਇੱਕ ਗੱਲ ਕਹਿਣੀ ਤੈਨੂੰ
ਇੱਕ ਗੱਲ ਕਹਿਣੀ ਤੈਨੂੰ, ਇੱਕ ਗੱਲ ਕਹਿਣੀ ਐ
ਕਿ selfie ਤੇਰੇ ਨਾਲ ਲੈਣੀ ਐ
ਕਿ selfie ਤੇਰੇ ਨਾਲ ਲੈਣੀ ਐ
♪
मेरी अखियों का branded काजल वे
तेरी अखियों को message करता है
तूफ़ान उठे मेरे सीने में
तू जब-जब उसको पढ़ता है
♪
मैं चीज़ ही कुछ ऐसी हूँ
सबका दिल मुझ पे ही अड़ता है
हैं ज़मीन के आशिक़ एक तरफ़
वो चाँद भी मुझ पे मरता है
मैंने दिल तेरा तोड़ा
ਚੱਲ ਟੋਟੇ-ਟੋਟੇ-ਟੋਟੇ ਹਾਏ, ਚੱਕ ਲੈ ਸੋਹਣਿਆ ਵੇ
ਕੱਲ੍ਹ ਹੋਣਾ ਹੈ ਫ਼ਰਾਰ
ਅੱਜ ਤਕ ਲੈ ਵੇ, ਤੱਕ ਲੈ, ਤੱਕ-ਤੱਕ-ਤੱਕ-ਤੱਕ-ਤੱਕ...
ਲਵ-ਸ਼ਵ ਦਾ ਸਵਾਦ
ਅੱਜ ਚਖ ਲੈ ਵੇ, ਚਖ ਲੈ, ਚਖ ਲੈ, ਸੋਹਣਿਆ ਵੇ
ਕੱਲ੍ਹ ਹੋਣਾ ਹੈ ਫ਼ਰਾਰ
ਅੱਜ ਤਕ ਲੈ ਵੇ, ਤੱਕ ਲੈ, ਤਕ ਲੈ, ਸੋਹਣਿਆ ਵੇ
ਲਵ-ਸ਼ਵ ਦਾ ਸਵਾਦ
ਅੱਜ ਚਖ ਲੈ ਵੇ, ਚਖ ਲੈ, ਚਖ ਲੈ, ਸੋਹਣਿਆ ਵੇ
Ayy, ayy
Ayy, ayy