歌曲 / 歌词

Date Kar Le

Listen on Apple Music

歌词

तो कैसे हैं आप लोग?
♪
Aye, yo
ਕੁੜੀ ਤੂੰ ਕਰਾਰੀ, ਹੁਣ ਲੈ-ਲੈ ਸਵਾਰੀ
Benz ਯਾ Ferrari ਜਿਹੜੀ ਚਾਹਵੇ ਰੱਖ ਲੈ
Self drive ਕਰਕੇ, ਹੱਥ ਸਾਡਾ ਫ਼ੜ ਕੇ
ਖਾਲੀ ਕਰ ਦੂੰ ਸੜਕੇ ਸਾਰਿਆਂ ਨੂੰ ਦੱਸ ਦੇ (aye, yo)
ਹੋ, ਕੁੜੀ ਤੂੰ ਕਰਾਰੀ, ਹੁਣ ਲੈ-ਲੈ ਸਵਾਰੀ
Benz ਯਾ Ferrari ਜਿਹੜੀ ਚਾਹਵੇ ਰੱਖ ਲੈ
Self drive ਕਰਕੇ, ਹੱਥ ਸਾਡਾ ਫ਼ੜ ਕੇ
ਖਾਲੀ ਕਰ ਦੂੰ ਸੜਕੇ ਸਾਰਿਆਂ ਨੂੰ ਦੱਸ ਦੇ
ਗੱਡੀਆਂ ਨੂੰ ਤੂੰ accelerate ਕਰ ਲੈ (yeah, yeah)
(Yeah, yeah, yeah, yeah, yeah)
ਸੁਣ baby, ਮੈਨੂੰ date ਕਰ ਲੈ, ਸੋਹਣੀਏ
ਕਦੀ ਤੇ ਮੈਨੂੰ date ਕਰ ਲੈ
ਰਿਸ਼ਤਾ ਯੇ activate ਕਰ ਲੈ, ਸੋਹਣੀਏ
ਕਦੀ ਤੇ ਮੈਨੂੰ date ਕਰ ਲੈ
तो कैसे हैं आप लोग?
किसी से ज़्यादा ना होता मैं चेप
पर हमेशा रहूँगा तेरे लिए same
Share करें अनगिनत mistakes
पर लेता ना हम में से कोई भी blame
काफ़ी बदले मेरे life के phase
पर तुझ से मिलना मेरी life का aim
रहूँगा तेरे लिए कब तक मैं same?
छोटा-मोटा नहीं, बड़ा है game
नशे में तेरे मैं झूम रहा हूँ या गुम गया हूँ?
खुद को तुझ में खोज रहा हूँ या खो चुका हूँ?
सपनों में तेरे क्यों झूम रहा हूँ? हाँ, गुम गया हूँ
तुझ में खुद को खोज रहा हूँ, हाँ, खो चुका हूँ
ਕੁੜੀ ਤੂੰ ਕਰਾਰੀ, ਹੁਣ ਲੈ-ਲੈ ਸਵਾਰੀ
Benz ਯਾ Ferrari ਜਿਹੜੀ ਚਾਹਵੇ ਰੱਖ ਲੈ
Self drive ਕਰਕੇ, ਹੱਥ ਸਾਡਾ ਫ਼ੜ ਕੇ
ਖਾਲੀ ਕਰ ਦੂੰ ਸੜਕੇ ਸਾਰਿਆਂ ਨੂੰ ਦੱਸ ਦੇ
ਗੱਡੀਆਂ ਨੂੰ ਤੂੰ accelerate ਕਰ ਲੈ (yeah, yeah)
(Yeah, yeah, yeah, yeah, yeah)
ਸੁਣ baby, ਮੈਨੂੰ date ਕਰ ਲੈ, ਸੋਹਣੀਏ
ਕਦੀ ਤੇ ਮੈਨੂੰ date ਕਰ ਲੈ
ਸੁਣਹਰਾ ਸਾਡਾ fate ਕਰ ਲੈ, ਸੋਹਣੀਏ
ਕਦੀ ਤੇ ਮੈਨੂੰ date ਕਰ ਲੈ
नशे में तेरे मैं झूम रहा हूँ या गुम गया हूँ?
खुद को तुझ में खोज रहा हूँ या खो चुका हूँ?
सपनों में तेरे क्यों झूम रहा हूँ? हाँ, गुम गया हूँ
तुझ में खुद को खोज रहा हूँ, हाँ, खो चुका हूँ