歌词
ਮੇਰਾ ਦਿਲ ਨਈਂ ਪੜ੍ਹਾਈ ਵਿੱਚ ਲੱਗਦਾ
ਨੀ ਅੱਖਰਾਂ 'ਚ ਤੂੰ ਦਿੱਸਦੀ (ਸੋਹਣੀਏ)
ਅੱਖਰਾਂ 'ਚ ਤੂੰ ਦਿੱਸਦੀ (ਹੀਰੀਏ)
ਅੱਖਰਾਂ 'ਚ ਤੂੰ ਦਿੱਸਦੀ
ਚਿੱਤ ਕਰੇ ਤੈਨੂੰ ਕੋਲ਼ ਬੁਲਾਵਾਂ
ਤੇਰੀ ਠੋਡੀ ਨੂੰ ਹੱਥ ਲਾਵਾਂ
ਨੀ ਠੋਡੀ ਚਿੱਟੀ ਰੂੰ ਦਿੱਸਦੀ
ਮੇਰਾ ਦਿਲ ਨਈਂ ਪੜ੍ਹਾਈ ਵਿੱਚ ਲੱਗਦਾ
ਨੀ ਅੱਖਰਾਂ 'ਚ ਤੂੰ ਦਿੱਸਦੀ (ਸੋਹਣੀਏ)
ਅੱਖਰਾਂ 'ਚ ਤੂੰ ਦਿੱਸਦੀ (ਹੀਰੀਏ)
ਅੱਖਰਾਂ 'ਚ ਤੂੰ ਦਿੱਸਦੀ, ਹੋ-ਹੋ
(ਹੋ-ਹੋ)
♪
ਹੋਗਿਆ ਜੇ ਹੋਰ ਕਿਤੇ ਬਿੱਲੋ ਤੇਰਾ ਵਿਆਹ ਨੀ
ਮਿੱਤਰਾਂ ਦੀ ਜ਼ਿੰਦਗ਼ੀ ਤਾਂ ਹੋਜੂਗੀ ਤਬਾਹ ਨੀ (ਹੋਜੂਗੀ ਤਬਾਹ ਨੀ)
ਹੋਗਿਆ ਜੇ ਹੋਰ ਕਿਤੇ ਬਿੱਲੋ ਤੇਰਾ ਵਿਆਹ ਨੀ
ਮਿੱਤਰਾਂ ਦੀ ਜ਼ਿੰਦਗ਼ੀ ਤਾਂ ਹੋਜੂਗੀ ਤਬਾਹ ਨੀ
ਕਿਤੇ ਕਰ ਨਾ ਜਾਵੀਂ ਕੋਈ ਕਾਰਾ
ਨਿੱਤ ਕੋਠੇ ਚੜ੍ਹਕੇ ਤਾਰਾ
ਨੀ ਤੱਕਦੀ ਧਰੂ ਦਿੱਸਦੀ
ਮੇਰਾ ਦਿਲ ਨਈਂ ਪੜ੍ਹਾਈ ਵਿੱਚ ਲੱਗਦਾ
ਨੀ ਅੱਖਰਾਂ 'ਚ ਤੂੰ ਦਿੱਸਦੀ (ਸੋਹਣੀਏ)
ਅੱਖਰਾਂ 'ਚ ਤੂੰ ਦਿੱਸਦੀ (ਹੀਰੀਏ)
ਅੱਖਰਾਂ 'ਚ ਤੂੰ ਦਿੱਸਦੀ, ਹੋ-ਹੋ
(ਹੋ-ਹੋ)
♪
ਕੁੜੀਆਂ ਦੇ ਨਾਲ਼ ਜਦੋਂ ਉੱਚੀ-ਉੱਚੀ ਹੱਸਦੀ
ਤਿੱਖੇ ਤੀਰ ਵਾਂਗੂ ਮੇਰੇ ਸੀਨੇ ਵਿੱਚ ਧੱਸਦੀ (ਸੀਨੇ ਵਿੱਚ ਧੱਸਦੀ)
ਕੁੜੀਆਂ ਦੇ ਨਾਲ਼ ਜਦੋਂ ਉੱਚੀ-ਉੱਚੀ ਹੱਸਦੀ
ਤਿੱਖੇ ਤੀਰ ਵਾਂਗੂ ਮੇਰੇ ਸੀਨੇ ਵਿੱਚ ਧੱਸਦੀ
ਇਸ ਸੁਫ਼ਨੇ ਨੂੰ ਕਿਵੇਂ ਝੂਠ ਮੰਨੀਏ?
ਨੀ ਤੂੰ ਤੋੜ ਬੁਰਕੀਆਂ, ਚੰਨੀਏ
ਨੀ ਪਾਉਂਦੀ ਮੇਰੇ ਮੂੰਹ ਦਿੱਸਦੀ
ਮੇਰਾ ਦਿਲ ਨਈਂ ਪੜ੍ਹਾਈ ਵਿੱਚ ਲੱਗਦਾ
ਨੀ ਅੱਖਰਾਂ 'ਚ ਤੂੰ ਦਿੱਸਦੀ (ਸੋਹਣੀਏ)
ਅੱਖਰਾਂ 'ਚ ਤੂੰ ਦਿੱਸਦੀ (ਹੀਰੀਏ)
ਅੱਖਰਾਂ 'ਚ ਤੂੰ ਦਿੱਸਦੀ, ਹਾਏ, ਏ, ਹੇ
(ਹਾਏ, ਏ, ਹੇ)
♪
ਹਾਂ ਕਰ ਦੇ ਇੱਕ ਵਾਰ ਬਲਵੀਰ ਨੂੰ
ਬੋਪਾਰਾਏ ਕਲਾਂ ਤੈਨੂੰ ਲੈਜੂਗਾ ਅਖ਼ੀਰ ਨੂੰ (ਲੈਜੂਗਾ ਅਖ਼ੀਰ ਨੂੰ, ਲੈਜੂਗਾ ਅਖ਼ੀਰ ਨੂੰ)
ਹਾਂ ਕਰ ਦੇ ਇੱਕ ਵਾਰ ਬਲਵੀਰ ਨੂੰ
ਬੋਪਾਰਾਏ ਪਿੰਡ ਤੈਨੂੰ ਲੈਜੂਗਾ ਅਖ਼ੀਰ ਨੂੰ
ਖੌਰੇ ਤੇਰੇ ਵਿੱਚ ਕਿਹੜੀ ਖ਼ਾਸ ਖਿੱਚ ਨੀ?
ਮੈਨੂੰ ਸ਼ੁਰੂ ਤੋਂ ਹੀ ਬਿੱਲੋ ਤੇਰੇ ਵਿੱਚ ਨੀ
ਹਾਏ, ਮੰਮੀ ਜੀ ਦੀ ਨੂੰਹ ਦਿੱਸਦੀ
ਮੇਰਾ ਦਿਲ ਨਈਂ ਪੜ੍ਹਾਈ ਵਿੱਚ ਲੱਗਦਾ
ਨੀ ਅੱਖਰਾਂ 'ਚ ਤੂੰ ਦਿੱਸਦੀ (ਸੋਹਣੀਏ)
ਅੱਖਰਾਂ 'ਚ ਤੂੰ ਦਿੱਸਦੀ (ਹੀਰੀਏ)
ਅੱਖਰਾਂ 'ਚ ਤੂੰ ਦਿੱਸਦੀ, ਹਾਏ, ਏ, ਹੇ
(ਹਾਏ, ਏ, ਹੇ)