歌曲 / 歌词

Kylie & Kareena

Listen on Apple Music

歌词

ਥੋੜ੍ਹੀ Kylie, ਅੱਧੀ Kareena Kapoor
ਤੇਰੇ ਵਰਗੀ ਨਾ ਕੋਈ ਹੈ ਕੋਈ ਹੋਰ
ਆਜਾ, ਆਜਾ, ਮੈਨੂੰ ਤੇਰੀ ਐ ਲੋੜ
Match your ਚੁੰਨੀ with a Christian Dior
ਥੋੜ੍ਹੀ Kylie, ਅੱਧੀ Kareena Kapoor
ਤੇਰੇ ਵਰਗੀ ਨਾ ਕੋਈ ਹੈ ਕੋਈ ਹੋਰ
ਆਜਾ, ਆਜਾ, ਮੈਨੂੰ ਤੇਰੀ ਐ ਲੋੜ
Match your ਚੁੰਨੀ with a Christian Dior
ਛੱਡ ਦੇ designer, ਤੈਨੂੰ ਕਾਲੀ hoodie ਜੱਚਦੀ
ਦੇਖੇ ਜੋ ਤੈਨੂੰ ਉਹਦੀ ਨਿਗਾਹ ਨਹੀਓ ਹਟਦੀ
ਹਾਣ ਦੇ, ਹਾਣ ਦੇ, ਨੀ ਪੱਟਤੇ ਮੁੰਡੇ, ਹਾਣ ਦੇ
ਜਾਣ ਦੇ, ਜਾਣ ਦੇ, ਨੀ ਸਾਰੇ ਤੈਨੂੰ ਜਾਣ ਦੇ
ਤੇਰੇ ਪੈਰਾਂ ਵਿੱਚ ਰੋਲਦਾ ਮੈਂ ਪੈਸਾ
ਆਜਾ ਮੇਰੇ ਕੋਲ, ਪੂਰੀ, baby, ਐਸ਼ ਆ
ਸ਼ੇਖਾਂ ਨਾਲੋਂ ਵੱਧ ਮੇਰੇ ਕੋਲੇ cash ਆ
ਲੱਭਣਾ ਨਹੀਂ ਮੁੰਡਾ ਤੈਨੂੰ ਮੇਰੇ ਜੈਸਾ
ਥੋੜ੍ਹੀ Kylie, ਅੱਧੀ Kareena Kapoor
ਤੇਰੇ ਵਰਗੀ ਨਾ ਕੋਈ ਹੈ ਕੋਈ ਹੋਰ
ਆਜਾ, ਆਜਾ, ਮੈਨੂੰ ਤੇਰੀ ਐ ਲੋੜ
Match your ਚੁੰਨੀ with a Christian Dior
ਥੋੜ੍ਹੀ Kylie, ਅੱਧੀ Kareena Kapoor
ਤੇਰੇ ਵਰਗੀ ਨਾ ਕੋਈ ਹੈ ਕੋਈ ਹੋਰ
ਆਜਾ, ਆਜਾ, ਮੈਨੂੰ ਤੇਰੀ ਐ ਲੋੜ
Match your ਚੁੰਨੀ with a Christian Dior
ਕਹਿੰਦੀ, "ਆ ਕੇ ਮੇਰੇ ਨੇੜੇ ਬਹਿ ਜਾ, please"
She don't get it when I tell her 'bout my dreams
ਮੇਰੀ ਗੱਲ ਦਾ ਤੂੰ ਕਰ ਲੈ ਯਕੀਨ
ਛੱਡ ਦੁਨੀਆ, ਤੂੰ ਇੱਕ ਮੇਰੀ queen
"ਹਾਂ," ਕਰ ਮੈਨੂੰ, ਤੈਨੂੰ ਪੁੱਛਦਾ Dosanjh ਆ
ਜੋੜੀ ਹੈ ਸਾਡੀ ਜਿਵੇਂ ਹੀਰ ਨਾਲ ਰਾਂਝਾ
ਦੂਰ ਤਾ ਰਹਿ ਕੇ ਪਲ ਕਟਿਆ ਨਹੀਂ ਜਾਂਦਾ
ਤੇਰੇ ਨਾ' ਮੇਰੀ ਦਿਲਾਂ ਵਾਲੀ ਸਾਂਝ ਆ
ਥੋੜ੍ਹੀ Kylie, ਅੱਧੀ Kareena Kapoor
ਤੇਰੇ ਵਰਗੀ ਨਾ ਕੋਈ ਹੈ ਕੋਈ ਹੋਰ
ਆਜਾ, ਆਜਾ, ਮੈਨੂੰ ਤੇਰੀ ਐ ਲੋੜ
Match your ਚੁੰਨੀ with a Christian Dior
ਥੋੜ੍ਹੀ Kylie, ਅੱਧੀ Kareena Kapoor
ਤੇਰੇ ਵਰਗੀ ਨਾ ਕੋਈ ਹੈ ਕੋਈ ਹੋਰ
ਆਜਾ, ਆਜਾ, ਮੈਨੂੰ ਤੇਰੀ ਐ ਲੋੜ
Match your ਚੁੰਨੀ with a Christian Dior